• Home »
  • ਖਬਰਾਂ
  • » ਝੀਂਡਾ ਦੀ ਪੰਥ ਬਹਾਲੀ ਤੋਂ ਨਲਵੀ ਨਾਖੁਸ਼

ਝੀਂਡਾ ਦੀ ਪੰਥ ਬਹਾਲੀ ਤੋਂ ਨਲਵੀ ਨਾਖੁਸ਼

-ਪੰਜਾਬੀਲੋਕ ਬਿਊਰੋ
4 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 5 ਸਿੰਘ ਸਾਹਿਬਾਨਾਂ ਦੀ ਹੋਈ ਬੈਠਕ ਦੌਰਾਨ ਹਰਿਆਣਾ ਦੀ ਵੱਖਰੀ wholesale nfl jerseys ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਪੰਥ ਵਿੱਚ ਮੁੜ ਬਹਾਲ ਕਰਨ ਤੋਂ ਹਰਿਆਣਾ ਕਮੇਟੀ ਦੇ ਸੀਨੀਅਰ ਪ੍ਰਧਾਨ ਦੀਦਾਰ Industrialists ਸਿੰਘ ਨਲਵੀ ਕਾਫੀ ਨਰਾਜ਼ wholesale nfl jerseys ਦੱਸੇ ਜਾ ਰਹੇ ਹਨ। ਇਸੇ ਦੇ ਚਲਦਿਆਂ ਦੀਦਾਰ ਸਿੰਘ ਨਲਵੀ ਨੇ ਅੱਜ ਦਿੱਲੀ ਵਿੱਚ ਬੈਠਕ ਬੁਲਾਈ ਹੈ। ਇਸ ਬੈਠਕ ਵਿੱਚ ਜਗਦੀਸ਼ Cheap Jordans ਸਿੰਘ ਝੀਂਡਾ ਸ਼ਾਮਿਲ cheap China Jerseys ਹੋਣਗੇ ਜਾਂ ਨਹੀਂ ਇਸ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ 16 ਜੁਲਾਈ 2014 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡਣ ਦੀ ਸਾਜ਼ਿਸ਼ ਵਿੱਚ ਸ਼ਰੀਕ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦਿੰਦਿਆਂ ਵੱਖਰੀ ਅਖੌਤੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਦੇ ਦੋਸ਼ ਵਿੱਚ ਜਗਦੀਸ਼ ਸਿੰਘ (ਝੀਂਡਾ), ਦੀਦਾਰ ਸਿੰਘ (ਨਲਵੀ), ਹਰਮੋਹਿੰਦਰ ਸਿੰਘ (ਚੱਠਾ) ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ‘ਚੋਂ ਛੇਕ ਦਿੱਤਾ ਗਿਆ ਸੀ, ਤੇ ਕਮੇਟੀ ਦਾ ਮਾਮਲਾ ਵੀ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ। ਉਸ ਤੋਂ ਬਾਅਦ ਬੀਤੀ 4 ਅਪ੍ਰੈਲ ਨੂੰ ਹੋਈ ਸਿੰਘ ਸਾਹਿਬਾਨਾਂ ਦੀ ਇਕੱਤਰਤਾ cheap MLB Jerseys ਵਿੱਚ ਜਗਦੀਸ਼ ਸਿੰਘ ਝੀਂਡਾ ਨੇ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਸੌਂਪਿਆ, ਜਿਸ ‘ਤੇ ਸੁਣਵਾਈ ਕਰਦਿਆਂ ਸਿੰਘ ਸਾਹਿਬਾਨਾਂ ਨੇ ਝੀਂਡਾ ਨੂੰ ਪੰਥ ਵਿੱਚ ਬਹਾਲ ਕਰਕੇ ਤਨਖਾਹ ਲਾ ਦਿੱਤੀ।