• Home »
  • ਖਬਰਾਂ
  • » ਹੁਣ ਨਹੀਂ ਪੈਣਗੇ ਬੁਲਟ ਦੇ ਪਟਾਕੇ

ਹੁਣ ਨਹੀਂ ਪੈਣਗੇ ਬੁਲਟ ਦੇ ਪਟਾਕੇ

-ਪੰਜਾਬੀਲੋਕ ਬਿਊਰੋ
ਘੁੰਮਣ ਘੁੰਮਾਉਣ ਨੂੰ ਤਾਂ ਥਾਰ ਰੱਖੀ ਆ, ਬੁਲਟ ਤਾਂ ਰੱਖਿਆ nfl jerseys cheap ਪਟਾਕੇ ਪਾਉਣ ਨੂੰ..
ਇਹ ਗੀਤ wholesale jerseys ਬੁਲਟ ‘ਤੇ ਗੇੜੀਆਂ ਮਾਰਨ ਵਾਲੇ ਨੌਜਵਾਨਾਂ ਦੀ ਜੁਬਾਨ ‘ਤੇ ਹੈ, ਤੇ ਉਹ ਪਟਾਕੇ ਪਾਉਂਦੇ ਵੀ ਬਹੁਤ ਨੇ,, ਪਰ ਹੁਣ ਉਹ ਗੀਤ ਜ਼ਰੂਰ ਗੁਣਗੁਣਾ ਸਕਦੇ ਨੇ, ਬੁਲਟ ਦੇ ਪਟਾਕੇ ਨਹੀਂ ਪਵਾ ਸਕਦੇ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਬਾਈਕ ਦੇ ਸਲੰਸਰ ਨਾਲ ਛੇੜਛਾੜ ਕਰਕੇ ਪਟਾਕੇ ਪਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ, ਇਹਨਾਂ ਖਿਲਾਫ ਧਾਰਾ 188 ਤਹਿਤ ਕੇਸ Life ਦਰਜ ਕਰਕੇ ਚਲਾਣ ਕੱਟਿਆ ਜਾਵੇਗਾ, ਦੋਸ਼ੀ ਨੂੰ 6 ਮਹੀਨਿਆਂ ਤੱਕ ਜੇਲ ਵੀ ਹੋ ਸਕਦੀ ਹੈ, ਤੇ ਪੁਲਿਸ ਜੀ ਕਹਿੰਦੀ ਕਿ ਕਾਨੂੰਨੀ ਪਟਾਕੇ ਅਸੀਂ ਸਲੰਸਰ ਮੋਡੀਫਾਈਡ ਕਰਨ ਵਾਲੇ Fake Oakleys ਮਕੈਨਿਕ ਦੇ ਵੀ ਪਾਵਾਂਗੇ।
ਕੱਲ ਇਕ cheap MLB Jerseys ਦਿਨ ਵਿੱਚ ਸ਼ਹਿਰ ਵਿੱਚ ਪਟਾਕੇ ਪਾਉਂਦੇ ਫਿਰਦੇ 32 ਬੁਲੇਟ ਦੇ ਚਲਾਣ ਕੱਟੇ ਗਏ।
ਜੇ ਮੁਹਿੰਮ ਜਾਰੀ ਰਹੀ ਤਾਂ ਸਿਰਦਰਦ ਦੀਆਂ ਗੋਲ਼ੀਆਂ ਦੀ ਵਿਕਰੀ ਵੀ ਘਟ ਜਾਣੀ ਹੈ..