• Home »
  • ਖਬਰਾਂ
  • » ਘਾਬਰਦਾ ਕਾਹਨੂੰ ਐਂ ਆਪਾਂ ਨੂੰ ਮੰਤਰੀ ਜਾਣਦੈ..

ਘਾਬਰਦਾ ਕਾਹਨੂੰ ਐਂ ਆਪਾਂ ਨੂੰ ਮੰਤਰੀ ਜਾਣਦੈ..

-ਪੰਜਾਬੀਲੋਕ ਬਿਊਰੋ
ਨੰਗਲ ਕੋਲ ਇਕ ਤੇਜ਼ ਰਫਤਾਰ ਬੱਸ ਤੇ ਟਰੱਕ ਦੀ ਟੱਕਰ ਹੋ ਗਈ, ਤੇ ਟੱਕਰ Wholesale nfl Jerseys ਤੋਂ ਬਾਅਦ ਬੱਸ ਸੜਕ ਕਿਨਾਰੇ cheap ray bans ਬਣੇ ਇਕ ਨਾਲੇ ਵਿੱਚ ਜਾ ਧਸੀ, ਹਾਦਸੇ ਵਿੱਚ 13 ਬੱਸ ਮੁਸਾਫਰ, ਤੇ ਟਰੱਕ CoCHack-Online.com ਡਰਾਈਵਰ ਜ਼ਖਮੀ ਹੋ ਗਏ, ਇਕ 77 Baratas Ray Ban ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਬੱਸ ਦੇ ਕੰਡਕਟਰ ਨੇ ਦੱਸਿਆ ਕਿ ਡਰਾਈਵਰ ਸਵੇਰੇ ਪੰਜ ਵਜੇ ਈ ਸ਼ਰਾਬ ਨਾਲ ਟੁੰਨ ਸੀ, ਬੱਸ ਤੇਜ਼ ਰਫਤਾਰ ਚਲਾ ਰਿਹਾ ਸੀ, ਕੰਡਕਟਰ ਨੇ ਉਸ ਨੂੰ ਰਾਹ ਵਿੱਚ ਹੀ ਬੱਸ wholesale jerseys ਖੜੀ cheap Air Jordans ਕਰਨ ਨੂੰ ਕਿਹਾ ਤਾਂ ਆਂਹਦਾ, ਤੂੰ ਕਿਉਂ ਘਾਬਰਦੈਂ, ਮੰਤਰੀ ਮੈਨੂੰ ਜਾਣਦੈ, ਫਿਕਰ ਨਾ ਕਰ,,
ਡਰਾਈਵਰ ਹਾਦਸੇ ਮਗਰੋਂ ਫਰਾਰ ਹੋ ਗਿਆ।