• Home »
  • ਖਬਰਾਂ
  • » ਫੀਸ ਵਾਧੇ ਦੀ ਵਿਰੋਧਤਾ ਕਰ ਰਹੇ ਪਾੜੇ ਪੁਲਿਸ ਨੇ ਕੁੱਟੇ

ਫੀਸ ਵਾਧੇ ਦੀ ਵਿਰੋਧਤਾ ਕਰ ਰਹੇ ਪਾੜੇ ਪੁਲਿਸ ਨੇ ਕੁੱਟੇ

-ਪੰਜਾਬੀਲੋਕ ਬਿਊਰੋ
ਪੰਜਾਬ ਯੂਨੀਵਰਸਟੀ ਚੰਡੀਗੜ ‘ਚ ਫੀਸਾਂ ਦੇ ਵਾਧੇ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ‘ਤੇ 15 ਪੁਲਿਸ ਨੇ ਬਲ ਦੀ ਵਰਤੋਂ ਕੀਤੀ। ਵਿਦਿਆਰਥੀ ਪੁਲਿਸ ਦੇ ਬੈਰੀਕੇਡ ਤੋੜ ਕੇ ਅੱਗੇ ਜਾ ਰਹੇ ਸਨ। ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ ਤੇ ਪਾਣੀਆਂ ਦੀਆਂ ਬੁਛਾੜਾਂ ਮਾਰੀਆਂ। ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਟੀ ਦੇ ਵਿਦਿਆਰਥੀ ਵੀਸੀ cheap jerseys wholesale ਦਫਤਰ ਦੇ ਬਾਹਰ ਧਰਨੇ ਤੇ ਬੈਠੇ ਸੀ। ਅੱਜ ਦੂਜੇ ਦਿਨ ਵੀ ਯੂਨੀਵਰਸਟੀ ਦੇ ਸੈਕਟਰ 11 ਦੇ ਸਰਕਾਰੀ ਗਰਲਜ਼ ਕਾਲਜ ‘ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਰਿਹਾ ਹੈ। ਸਰਕਾਰੀ Baratas Ray Ban ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ jordan retro 1 ਕਾਲਜ ਦੇ ਬਾਹਰ ਸੜਕਾਂ ‘ਤੇ ਉੱਤਰ ਆਈਆਂ। ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਯੂਨੀਵਰਸਟੀ ਵੱਲੋਂ 10 ਫੀਸਦ ਫੀਸ ‘ਚ ਵਾਧਾ ਕੀਤਾ ਗਿਆ ਹੈ ਤੇ ਜਿਸ ਨੂੰ ਉਹ ਘਟਾਉਣ ਦੀ ਮੰਗ ਕਰ ਰਹੇ ਹਨ।
ਯੂਨੀਵਰਸਟੀ ਦੇ ਵਿਦਿਆਰਥੀਆਂ ਮੁਤਾਬਕ ਜਦੋਂ ਤੱਕ ਉਹਨਾਂ Wholesale NFL Jerseys ਦੀਆਂ ਮੰਗਾ ਨਹੀਂ cheap nfl jerseys ਮੰਨੀਆਂ ਜਾਂਦੀਆ, ਉਹ ਉਦੋਂ ਤੱਕ ਕਲਾਸ ਨਹੀਂ ਲਗਾਉਣਗੇ। ਬੀਤੇ ਦਿਨੀਂ ਚੰਡੀਗਡ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ। ਪੁਲਿਸ ਵੱਲੋਂ ਇੱਕ ਕੁੜੀ ਨਾਲ ਦੁਰਵਿਹਾਰ ਦਾ ਮਾਮਲਾ ਵੀ ਸਾਹਮਣੇ ਆਇਆ ਸੀ।