• Home »
  • ਖਬਰਾਂ
  • » ਕਾਂਗਰਸੀ ਵਿਧਾਇਕ ਨੂੰ ਦਿਲ ਦਾ ਦੌਰਾ

ਕਾਂਗਰਸੀ ਵਿਧਾਇਕ ਨੂੰ ਦਿਲ ਦਾ ਦੌਰਾ

-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਹਲਕਾ ਬੱਲੂਆਣਾ ਦੇ ਕਾਂਗਰਸੀ ਵਿਧਾਇਕ ਨੱਥੂ ਰਾਮ ਨੂੰ ਅੱਜ ਦੁਪਹਿਰੇ ਦਿਲ ਦਾ ਦੌਰਾ ਪੈ ਗਿਆ, ਉਹ ਹਲਕੇ ਦੇ ਪਿੰਡਾਂ ਦੇ ਧੰਨਵਾਦੀ ਦੌਰੇ ਦੌਰਾਨ ਹਲਕੇ ਦੇ ਪਿੰਡ ਰਾਮਪੁਰਾ ਨਰਾਇਣ ਪੁਰਾ ਵਿੱਚ ਗਏ ਸਨ ਕਿ ਉਹਨਾਂ ਦੀ ਅਚਾਨਕ cheap jerseys ਸਿਹਤ ਵਿਗੜ ਗਈ, ਉਹਨਾਂ Cheap Ray Bans ਨੂੰ ਇਲਾਜ ਲਈ ਤੁਰੰਤ ਅਬੋਹਰ ਦੇ ਨਿੱਜੀ ਸੇਠੀ cheap jerseys china ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਪਤਾ ਲੱਗਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ, ਉਹਨਾਂ ਦੀ ਹਾਲਤ CUBA ਸਥਿਰ ਦੱਸੀ ਜਾ ਰਹੀ ਹੈ।