• Home »
  • ਖਬਰਾਂ
  • » ਕਾਰ ਟੋਅ ਕਰਨ ‘ਤੇ ਬੇਹੋਸ਼ ਹੋਣ ਵਾਲੇ ਹੌਲਦਾਰ ਦੀ ਮੌਤ

ਕਾਰ ਟੋਅ ਕਰਨ ‘ਤੇ ਬੇਹੋਸ਼ ਹੋਣ ਵਾਲੇ ਹੌਲਦਾਰ ਦੀ ਮੌਤ

-ਪੰਜਾਬੀਲੋਕ ਬਿਊਰੋ
ਕੱਲ ਖਬਰ ਨਸ਼ਰ ਹੋਈ ਸੀ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਦਫਤਰ ਨੂੰ ਜਾਂਦੀ ਸੜਕ ‘ਤੇ ਨੋ ਪਾਰਕਿੰਗ ਜ਼ੋਨ ਵਿੱਚ ਆਮ ਲੋਕ ਤੇ ਪੁਲਿਸ ਮੁਲਾਜ਼ਮ KİLO ਨਿਯਮਾਂ ਦੀ ਉਲੰਘਣਾ ਕਰਕੇ ਗੱਡੀਆਂ ਖੜਾਅ ਦਿੰਦੇ ਨੇ, ਜਿਸ ਨਾਲ ਸਾਰਾ ਰਾਹ ਬਲੌਕ ਹੋ ਜਾਂਦਾ ਹੈ, ਕਮਿਸ਼ਨਰ ਸਾਹਿਬ ਨੇ ਖੁਦ ਦਖਲ ਦੇ ਕੇ ਖੜੀਆਂ ਗੱਡੀਆਂ ਦੇ ਚਲਾਣ ਕਟਵਾਏ ਸਨ, ਇਸ ਦੌਰਾਨ ਇਕ ਏ ਐਸ ਆਈ ਦੀ ਗੱਡੀ ਦਾ ਚਲਾਣ ਵੀ ਹੋਇਆ ਸੀ ,ਤੇ ਕਾਰ ਟੋਅ ਕਰਨ ‘ਤੇ ਇਕ ਹੌਲਦਾਰ ਸੁਰੇਸ਼ ਕੁਮਾਰ ਦੀ ਟਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਹੋਈ ਸੀ, ਉਸ ਮਗਰੋਂ ਸੁਰੇਸ਼ ਕੁਮਾਰ ਬੇਹੋਸ਼ ਹੋ ਕੇ ਡਿੱਗ ਪਿਆ ਸੀ, hockey jerseys ਉਸ ਦੀ ਮੌਤ ਹੋ ਗਈ ਹੈ, ਉਸ ਨੂੰ ਦਿਲ ਦਾ ਦੌਰਾ ਪਿਆ ਸੀ, ਚਸ਼ਮਦੀਦਾਂ ਨੇ ਦੋਸ਼ ਲਾਇਆ ਹੈ ਕਿ ਜਦ Fake Oakleys ਹੌਲਦਾਰ ਬੇਹੋਸ਼ ਹੋ ਕੇ ਸੜਕ ‘ਤੇ ਡਿੱਗਿਆ ਸੀ ਤਾਂ ਟਰੈਫਿਕ ਪੁਲਿਸ ਵਾਲੇ ਉਸ ਦੀ ਮਦਦ ਕਰਨ ਦੀ ਥਾਂ ਐਂਬੂਲੈਂਸ ਨੂੰ ਕਾਲਾਂ ਕਰਦੇ ਰਹੇ ਤੇ ਹੌਲਦਾਰ ਕਾਫੀ ਚਿਰ ਸੜਕ ‘ਤੇ ਹੀ ਡਿੱਗਿਆ ਰਿਹਾ,ਪਰ ਟਰੈਫਿਕ ਮੁਲਾਜ਼ਮ ਦੋਸ਼ ਨਕਾਰ ਰਹੇ ਨੇ, ਹੌਲਦਾਰ ਦੀ ਮੌਤ ਤੋਂ ਬਾਅਦ ਲੁਧਿਆਣਾ ਪੁਲਿਸ ਦੀ ਆਪਣੇ oakley womens sunglasses ਮੁਲਾਜ਼ਮ ਪ੍ਰਤੀ ਲਾਪਰਵਾਹੀ ਵਰਤਣ ਕਰਕੇ ਅਲੋਚਨਾ ਹੋ ਰਹੀ ਹੈ।