• Home »
  • ਖਬਰਾਂ
  • » ਬਾਦਲ ਸਰਕਾਰ ਵੇਲੇ ਕਾਂਗਰਸੀਆਂ ‘ਤੇ ਦਰਜ ਕੇਸਾਂ ਦੀ ਜਾਂਚ ਸ਼ੁਰੂ

ਬਾਦਲ ਸਰਕਾਰ ਵੇਲੇ ਕਾਂਗਰਸੀਆਂ ‘ਤੇ ਦਰਜ ਕੇਸਾਂ ਦੀ ਜਾਂਚ ਸ਼ੁਰੂ

-ਪੰਜਾਬੀਲੋਕ ਬਿਊਰੋ
ਪਿਛਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਲਗਾਤਾਰ ਦੇ ਦੋ ਕਾਰਜਕਾਲਾਂ ਵਿਚ ਭਾਵ 10 ਸਾਲਾਂ ਦੇ ਰਾਜ ਭਾਗ ਵਿੱਚ ਕਾਂਗਰਸੀਆਂ ‘ਤੇ ਦਰਜ ਹੋਏ ਕੇਸਾਂ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਿਸ਼ਨ ਬਣਾ ਦਿੱਤਾ ਹੈ। ਹਾਈਕੋਰਟ ਦੇ ਜਸਟਿਸ ਮੇਹਤਾਬ ਸਿੰਘ ਗਿੱਲ ਇਸ ਦੋ ਮੈਂਬਰੀ ਕਮਿਸ਼ਨ ਦੇ ਚੇਅਰਮੈਨ ਹੋਣਗੇ। ਤੇ ਦੂਜਾ ਮੈਂਬਰ ਜ਼ਿਲਾ ਸੈਸ਼ਨ ਜੱਸ ਬੀ replica oakleys ਐਸ ਮਹਿੰਦੀਰੱਤਾ ਨੂੰ ਬਣਾਇਆ ਗਿਆ ਹੈ। ਕੱਲ ਇਸ ਸੰਬੰਧੀ ਨੋਟਫਿਕੇਸ਼ਨ ਵੀ ਜਾਰੀ ਕਰ ਦਿੱਤਾ cheap nfl jerseys ਗਿਆ ਹੈ, ਕੈਪਟਨ ਨੇ ਕਾਂਗਰਸੀਆਂ ‘ਤੇ ਕੇਸਾਂ ਦੀ ਜਾਂਚ ਲਈ ਕਮਿਸ਼ਨ ਬਣਾਉਣ ਦਾ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ, ਤੇ ਵਾਅਦੇ ਤਾਂ ਹੋਰ ਵੀ ਜਨਾਬ ਨੇ ਕਈ ਕੀਤੇ ਸੀ ਪਰ ਐਨੀ ਫੁਰਤੀ ਸਿਰਫ oakley sunglasses sale ਇਸ ਮਾਮਲੇ ਵਿੱਚ ਹੀ Şamdan ਦਿਖਾਈ ਹੈ, ਬਾਕੀਆਂ ਲਈ ਤਾਂ ਹਾਲੇ ਸਲਾਹਾਂ ਹੀ ਬਣ ਰਹੀਆਂ ਨੇ।
ਕਾਂਗਰਸੀਆਂ ‘ਤੇ ਕੇਸਾਂ ਦੀ ਜਾਂਚ ਲਈ ਤਾਂ ਕਮਿਸ਼ਨ ਬਣਾ ਦਿੱਤਾ, ਪਰ ਕਪਤਾਨ ਸਾਹਿਬ ਨੇ ਜਿਸ ਦਿਨ ਦੀ ਸੂਬੇ ਦੀ ਸੱਤਾ ਸਾਂਭੀ ਹੈ, ਓਸ ਦਿਨ ਤੋਂ ਹੁਣ ਤੱਕ ਜਿੰਨੇ ਕਤਲ ਕਾਂਗਰਸੀਆਂ ਨੇ ਅਕਾਲੀਆਂ ਦੇ ਕਰ ਦਿੱਤੇ ਤੇ ਜਿੰਨੀ ਠੂਹ ਠਾਹ ਕੀਤੀ ਹੈ, ਉਹਦੇ ਬਾਰੇ ਜਨਾਬ ਕਪਤਾਨ ਸਾਹਿਬ fake oakleys ਦੇ ਕੀ ਖਿਆਲ ਨੇ, ਇਹ ਜਨਤਾ ਨੂੰ ਪਤਾ ਹੀ ਨਹੀਂ ਲੱਗ ਰਿਹਾ।