• Home »
  • ਖਬਰਾਂ
  • » ਬਾਬਰੀ ਮਸਜਿਦ ਸਾਜ਼ਿਸ ਮਾਮਲਾ-ਅਡਵਾਨੀ, ਜੋਸ਼ੀ ‘ਤੇ ਚੱਲੂ ਕੇਸ

ਬਾਬਰੀ ਮਸਜਿਦ ਸਾਜ਼ਿਸ ਮਾਮਲਾ-ਅਡਵਾਨੀ, ਜੋਸ਼ੀ ‘ਤੇ ਚੱਲੂ ਕੇਸ

-ਪੰਜਾਬੀਲੋਕ ਬਿਊਰੋ
ਬਾਬਰੀ ਮਸਜਿਦ ਮਾਮਲੇ ‘ਤੇ ਸੁਣਵਾਈ ਦੌਰਾਨ Cheap Jordans Sale ਅੱਜ ਸੀ.ਬੀ.ਆਈ. ਨੇ ਸੁਪਰੀਮ cheap nfl jerseys ਕੋਰਟ ਨੂੰ ਕਿਹਾ ਹੈ ਕਿ ਭਾਜਪਾ ਦੇ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ ਸਮੇਤ 13 ਲੋਕਾਂ ‘ਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮਾਮਲਾ ਚੱਲਣਾ ਚਾਹੀਦਾ ਹੈ। ਸੀ ਬੀ ਆਈ ਦੀ Teacup ਆਪਣੇ ਆਪ ‘ਚ ਇਹ ਵੱਡੀ ਸਟੇਟਮੈਂਟ ਹੈ ਕਿਉਂਕਿ ਕੇਂਦਰ ‘ਚ ਬੀ ਜੇ ਪੀ ਦੀ ਸਰਕਾਰ ਹੈ Cheap MLB Jerseys ਤੇ ਸੀ ਬੀ ਆਈ ਕੇਂਦਰ ਸਰਕਾਰ ray ban sunglasses sale ਦੇ ਅਧੀਨ discount football jerseys ਹੀ ਆਉਂਦੀ ਹੈ।