ਅਕਾਲੀ ਸਰਪੰਚ ਦਾ ਕਤਲ

-ਪੰਜਾਬੀਲੋਕ ਬਿਊਰੋ
ਮੋਗਾ ਜ਼ਿਲੇ ਦੇ ਪਿੰਡ ਮਾਣੂਕੇ ਗਿੱਲ ਵਿੱਚ 28 ਸਾਲਾ ਸਰਪੰਚ ਬੇਅੰਤ ਸਿੰਘ ਦੀ ਪਿੱਠ ਤੇ ਗਰਦਨ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ cheap MLB Jerseys ਗਿਆ, ਮ੍ਰਿਤਕ ਅਕਾਲੀ ਦਲ ਬਾਦਲ ਨਾਲ ਸੰਬੰਧਤ ਸੀ ਤੇ ਉਸ ਖਿਲਾਫ ਵੱਖ ਵੱਖ nfl jerseys cheap ਮਾਮਲਿਆਂ ਵਿੱਚ oakley sunglasses outlet 7 ਕ੍ਰਿਮੀਨਲ ਕੇਸ ਵੀ ਚੱਲ ਰਹੇ ਸਨ, ਕਤਲ ਪਿੱਛੇ ਨਿੱਜੀ ਰੰਜ਼ਿਸ਼ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ, ਪਰ ਪਿੰਡ ਵਿੱਚ ਸਿਆਸੀ ਟਸਲਬਾਜ਼ੀ ਦੇ ਚੱਲਦਿਆਂ ਕਤਲ ਹੋਣ ਦੀ ਘੁਸਰਮੁਸਰ ਵੀ ਹੋ ਰਹੀ badmintonem ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।