• Home »
  • ਖਬਰਾਂ
  • » 20 ਕਰੋੜ ਦੇ ਡਿਫਾਲਟਰ ਡੋਡਾ ਨੇ ਹਾਸਲ ਕੀਤੇ 817 ਠੇਕੇ

20 ਕਰੋੜ ਦੇ ਡਿਫਾਲਟਰ ਡੋਡਾ ਨੇ ਹਾਸਲ ਕੀਤੇ 817 ਠੇਕੇ

-ਪੰਜਾਬੀਲੋਕ ਬਿਊਰੋ
ਕਪਤਾਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਅਗਵਾਈ ਵਿੱਚ ਸਰਕਾਰ ਸਿਸਟਮ ਬਦਲੇਗੀ, ਲਓ ਜੀ ਬਦਲ ਗਿਆ ਸਿਸਟਮ..
20 ਕਰੋੜ ਰੁਪਏ ਦੇ ਐਕਸਾਈਜ਼ ਡਿਫਾਲਟਰ ਤੇ ਦਲਿਤ ਗੱਭਰੂ ਦੇ ਕਤਲ ਦੇ ਮੁੱਖ ਮੁਲਜ਼ਮ ਸ਼ਿਵ ਲਾਲ ਡੋਡਾ ਨੇ ਜੇਲ ਵਿੱਚ ਬੈਠੇ ਨੇ ਹੀ ਆਪਣਾ ਪ੍ਰਭਾਵ ਵਰਤ ਕੇ ਮੋਗਾ, ਬਰਨਾਲਾ, ਲੁਧਿਆਣਾ ਤੇ ਫਿਰੋਜ਼ਪੁਰ oakley sunglasses sale ਜ਼ਿਲਿਆਂ ਦੇ 817 ਸ਼ਾਰਬ ਦੇ ਠੇਕੇ ਹਾਸਲ ਕਰ ਲਏ ਨੇ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੇ ਸ੍ਰੀ ਮੁਕਤਸਰ ਸਾਹਿਬ ਦੇ 230 ਠੇਕਿਆਂ ਵਿੱਚ ਹਿੱਸੇਦਾਰੀ ਪਾਈ ਹੈ।
ਪਿਛਲੇ ਵਰੇ ਉਸ ਕੋਲ 193 ਠੇਕੇ ਸਨ, ਤੇ ਉਸ ਨੇ ਰੈਵੇਨਿਊ ਦਾ 20 ਕਰੋੜ ਰੁਪਿਆ ਵੀ ਜਮਾ ਨਹੀਂ ਕਰਵਾਇਆ, ਨਿਯਮਾਂ ਮੁਤਾਬਕ ਜੇ ਕੋਈ ਫਰਮ ਡਿਫਾਲਟਰ ਹੋ ਜਾਂਦੀ ਹੈ ਤਾਂ ਉਸ ਦੀ ਪ੍ਰਾਪਰਟੀ ਅਟੈਚ ਕੀਤੀ ਜਾਂਦੀ ਹੈ, ਜਿਸ ਤੋਂ ਵਿਭਾਗ ਬਕਾਇਆ ਰਕਮ ਵਸੂਲਦਾ ਹੈ। ਪਰ ਡੋਡਾ ਦੇ ਮਾਮਲੇ ਵਿੱਚ ਹਾਲੇ ਤੱਕ ਇਹੋ ਜਿਹੀ jordans for cheap ਗੱਲ ਸਾਹਮਣੇ ਨਹੀਂ ਆਈ, ਅਗਲਾ ਤਾਂ ਜੇਲ ਬੈਠਾ ਧੜੱਲੇ ਨਾਲ ਕਾਰੋਬਾਰ ਚਲਾ cheap authentic jordans ਰਿਹਾ ਹੈ।
ਸਰਕਾਰ ਦਾ ਲਾਲਪਰੀ ਤੋਂ 5400 ਕਰੋੜ ਦੀ ਕਮਾਈ Oakleys sunglasses Outlet ਦਾ ਟੀਚਾ ਹੈ, ਪਰ ਸਾਰੀਆਂ ਖੁੱਲਾਂ ਦੇਣ ਦੇ ਬਾਵਜੂਦ 3629 ਕਰੋੜ ਰੁਪਏ ਦਾ ਹੀ ਜੁਗਾੜ ਹੋ ਸਕਿਆ ਹੈ। ਸੱਤ ਸਟੇਟ ਹਾਈਵੇਅ ਡੀ ਨੋਟੀਫਾਈਡ ਕਰਕੇ 225 ਠੇਕੇ 500 ਮੀਟਰ ਦੇ ਘੇਰੇ ਅੰਦਰ ਖੋਲਣ ਦਾ ਰਾਹ ਵੀ ਸਾਫ ਕਰ ਲਿਆ, ਇਸ ਫੈਸਲੇ ਨਾਲ 500 para ਤੋਂ ਵੱਧ ਹੋਟਲ ਬਾਰ ਖੁੱਲੇ ਰਹਿ ਸਕਣਗੇ..
ਕੈਪਟਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਇਹ ਦੂਜਾ ਪਹਿਲੂ ਮੰਨਿਆ ਜਾ ਸਕਦਾ ਹੈ, ਕਿ ਦਾਰੂ cheap nfl jerseys ਵੇਚਣ ਲਈ ਨਿਯਮਾਂ ਦੀ ਜਮਾ ਘਟਾਓ ਕੀਤੀ ਜਾ ਰਹੀ ਹੈ।