• Home »
  • ਖਬਰਾਂ
  • » ਵੀ ਆਈ ਪੀ ਕਾਫਲੇ ਨੂੰ ਲੰਘਾਉਣ ਲਈ ਰੋਕੀ ਐਂਬੂਲੈਂਸ

ਵੀ ਆਈ ਪੀ ਕਾਫਲੇ ਨੂੰ ਲੰਘਾਉਣ ਲਈ ਰੋਕੀ ਐਂਬੂਲੈਂਸ

-ਪੰਜਾਬੀਲੋਕ ਬਿਊਰੋ
ਪੂਰੇ Cheap Jerseys From China ਮੁਲਕ ਵਿੱਚ ਵੀ ਆਈ ਪੀ ਕਲਚਰ ਖਤਮ ਕਰਨ ਦੀ ਮੰਗ ਉਠ ਰਹੀ ਹੈ, ਪਰ ਕੀ ਸਿਸਟਮ ਏਸ nfl jerseys china ਬਦਲਾਅ Disney ਲਈ ਤਿਆਰ ਹੈ? ਇਸ ਸਵਾਲ ਦਾ ਜੁਆਬ ਨਾਂਹ ਵਿੱਚ ਮਿਲੇਗਾ।
ਇਥੇ ਤਾਂ ਵੀ ਆਈ ਪੀ ਦਾ ਕਾਫਲਾ ਲੰਘਾਉਣ ਲਈ ਮਰੀਜ਼ ਨੂੰ ਲਿਜਾ ਰਹੀ ਐਂਬੂਲੈਂਸ ray ban outlet ਰੋਕ ਦਿੱਤੀ ਜਾਂਦੀ ਹੈ। ਦਿੱਲੀ ਪੁਲਿਸ ਦਾ ਇਹ ਗੈਰ ਜਿੰਮੇਵਰਾਨਾ ਰਵੱਈਆ ਹਾਲ ਹੀ ‘ਚ ਸਾਹਮਣੇ cheap jerseys ਆਇਆ। ਦਿੱਲੀ ਦੇ ਇੰਦਰਾ ਗਾਂਧੀ ਕੌਮੀ ਸਟੇਡੀਅਮ ਦੇ ਸਾਹਮਣੇ ਇਕ ਐਂਬੂਲੈਂਸ ਨੂੰ ਅੱਗੇ ਵਧਣ ਤੋਂ ਇਸ ਲਈ ਰੋਕ ਦਿੱਤਾ ਗਿਆ, ਕਿਉਂਕਿ ਉਥੋਂ ਇਕ ਵੀ.ਆਈ.ਪੀ. ਕਾਫ਼ਲਾ ਲੰਘ ਰਿਹਾ ਸੀ। ਐਂਬੂਲੈਂਸ ਇਕ ਜ਼ਖਮੀ ਤੇ ਖ਼ੂਨ ਨਾਲ ਲੱਥਪੱਥ ਬੱਚੇ ਨੂੰ ਹਸਪਤਾਲ ਲੈ ਕੇ ਜਾ ਰਹੀ ਸੀ। discount oakley ਹਰ ਪਾਸੇ ਦਿੱਲੀ ਪੁਲਿਸ ਦੀ ਅਲੋਚਨਾ ਹੋ ਰਹੀ ਹੈ।