• Home »
  • ਖਬਰਾਂ
  • » ਸਿੱਧੂ ਨੇ ਲਾਈ ਕੰਪਨੀ ਬਾਗ ‘ਚ ਰੌਣਕ

ਸਿੱਧੂ ਨੇ ਲਾਈ ਕੰਪਨੀ ਬਾਗ ‘ਚ ਰੌਣਕ

-ਪੰਜਾਬੀਲੋਕ ਬਿਊਰੋ
ਕੈਬਨਿਟ ਮੰਤਰੀ ਬਣਨ ਪਿੱਛੋਂ ਨਵਜੋਤ cheap ray bans ਸਿੰਘ ਸਿੱਧੂ ਅੱਜ ਤੜਕੇ ਕੰਪਨੀ ਬਾਗ ਵਿੱਚ ਪਹੁੰਚੇ। ਲੋਕਾਂ ਨਾਲ ਸੈਰ ਤੇ ਮੁਲਾਕਾਤ ਕੀਤੀ, ਉੱਥੇ ਹੀ ਸਿੱਧੂ ਕਦੇ ਅੱਖਾਂ ਵਿੱਚ ਦਾਰੂ ਪਾਉਂਦੇ, ਕਦੇ ਛੈਣੇ ਵਜਾਉਂਦੇ ਤੇ ਕਦੇ ਮਿਊਜ਼ਿਕ ‘ਤੇ ਡਾਂਸ ਕਰਨ ਤੋਂ ਇਲਾਵਾ ਬਾਕਸਿੰਗ ਕਰਦੇ ਵੀ ਦਿਖਾਈ ਦਿੱਤੇ। ਸਿੱਧੂ custom jerseys ਨੇ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ, ਉਥੇ ਹੀ ਆਪਣੇ ਕਰੀਬੀ ਤੇ ਲੋਕਲ ਬਾਡੀਜ਼ ਮੰਤਰੀ ਰਹਿ ਚੁੱਕੇ ਅਨਿਲ ਜੋਸ਼ੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕੇ। ਸਿੱਧੂ ਨੇ ਕੰਪਨੀ ਬਾਗ ਪਹੁੰਹਦਿਆਂ ਹੀ ਪਹਿਲਾਂ ਤਾਂ ਸੁਖਬੀਰ ਬਾਦਲ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਸਿੱਧੂ ਹੈ ਸੁਖਬੀਰ ਬਾਦਲ ਨਹੀਂ ਜਿਸ ਦੇ ਅੱਗੇ-ਪਿੱਛੇ 40 ਗੱਡੀਆਂ ਚਲਦੀਆਂ ਹਨ। ਭ੍ਰਿਸ਼ਟਾਚਾਰ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਰਿਸ਼ਵਤਖੋਰੀ ਨੂੰ ਬੰਦ ਕਰਨ ਲਈ ਕਈ ਵਿਭਾਗ ਬੰਦ ਕੀਤੇ ਜਾ ਰਹੇ ਹਨ। ਪਿਛਲੀ ਸਰਕਾਰ ਵੇਲੇ ਹੋਏ ਸਾਰੇ ਵੱਡੇ ਘਪਲਿਆਂ ਦੀ ਜਾਂਚ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਜਾਂਚ ਵੀ ਅਜਿਹੀ ਹੋਵੇਗੀ ਕਿ ਲੋਕ ਯਾਦ ਕਰਨਗੇ। ਜਾਂਚ ਵੱਡੀ ਕੰਪਨੀ ਕਰੇਗੀ। ਜੋ ਕੁਝ ਵੀ ਪਿਛਲੇ ਸਮੇਂ ਵਿੱਚ ਹੋਇਆ ਉਸ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਉਹ ਜਲਦ ਹੀ ਇਨਾਂ ਸਾਰੇ ਮਸਲਿਆਂ ਦੇ ਹੱਲ jordans for sale ਲਈ ਕੈਪਟਨ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਹਨ। ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਕੰਮਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ, “ਭਾਵੇਂ ਮੇਰੀ ਤੁਲਨਾ 500 ਦੇ ਪੁਰਾਣੇ ਨੋਟ ਨਾਲ ਕੀਤੀ ਗਈ ਪਰ ਮੈਂ ਕਿਸੇ ਐਰੇ-ਗੈਰੇ ਨੱਥੂ ਖੈਰੇ ਨੂੰ ਕੁਝ ਨਹੀਂ ਸਮਝਦਾ।” ਉਹਨਾਂ ਕਿਹਾ, “ਜੋਸ਼ੀ ਨਾ ਤਿੰਨਾਂ ‘ਚ, ਨਾਂ ਤੇਰਾਂ ‘ਚ, ਨਾ ਪਲੇਰਾਂ ‘ਚ, ਨਾ ਸਪੇਰਾਂ ‘ਚ, ਚੱਲ ਪਰਾਂ ਤੂੰ।”
ਨਸ਼ੇ ਬਾਰੇ ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਪੰਜਾਬ ਦੀਆਂ ਜੜਾਂ ਵਿਚ ਫੈਲ ਚੁੱਕੇ ਨਸ਼ੇ ਨੂੰ ਰੋਕਣਾ ਆਸਾਨ ਕੰਮ ਨਹੀਂ ਹੈ। ਇਸ ਨੂੰ ਖਤਮ ਕਰਨ ਲਈ ਦੋ ਚਾਰ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਪਹਿਲਾਂ ਪੰਜਾਬ ਦੀ ਗਲੀ-ਗਲੀ ਵਿਚ ਚਿੱਟਾ ਵਿਕਦਾ ਸੀ ਪਰ ਕਾਂਗਰਸ ਸਰਕਾਰ ਦੇ ਆਉਣ ਨਾਲ ਇਸ ‘ਤੇ ਰੋਕ ਲੱਗੀ ਹੈ। ਸਿੱਧੂ ਦਾ ਕਹਿਣਾ ਹੈ ਕਿ ਸਿਰਫ ਦੋ ਦਿਨਾਂ ਵਿਚ ਨਸ਼ੇ ਨੂੰ ਖਤਮ ਨਹੀਂ ਕੀਤਾ ਸਕਦਾ ਹੈ, ਇਸ ਲਈ ਥੋੜਾ ਸਮਾਂ ਜ਼ਰੂਰ ਲੱਗੇਗਾ।
ਓਧਰ ਨਸ਼ੇ ਬਾਰੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਨੂੰ ਜਲਦ ਹੀ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਜਿਸ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਜ਼ਰੂਰਤ ਹੈ। ਇਸ ਲਈ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨਾਂ ਨੌਜਵਾਨਾਂ, ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਲਈ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਦੀ ਸੂਚਨਾ 181 ‘ਤੇ ਦਿੱਤੀ ਜਾਵੇ ਤਾਂ ਜੋ ਉਸਦਾ ਨਾਮ шоу ਗੁਪਤ ਰੱਖਦੇ ਹੋਏ ਨਸ਼ਾ ਤਸਕਰ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।
ਵੜਿੰਗ ਵਲੋਂ ਪਿੰਡ ਮੱਲਣ ਦੇ ਗੁਰਦੁਆਰਾ ਦਮਦਮੀ ਟਕਸਾਲ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੇ ਸਦਾ ਰਿਣੀ ਰਹਿਣਗੇ ਜਿੰਨਾਂ ਨੇ ਉਨਾਂ ਨੂੰ ਦੂਜੀ ਵਾਰ ਵਿਧਾਇਕ ਬਣਾਇਆ ਹੈ। ਉਨਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨੇ ਕੱਚੇ ਮਕਾਨ ਪੱਕੇ ਕਰਨ, ਵਿਧਵਾ, ਬੁਢਾਪਾ ਪੈਨਸ਼ਨ ਦੇਣ, ਸ਼ਗਨ ਸਕੀਮ ਆਦਿ ਸਕੀਮਾਂ ਜਲਦ ਹੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਬਦਲੇ ਦੀ ਭਾਵਨਾ ਨਾਲ ਕੋਈ ਕੰਮ ਨਹੀਂ ਕੀਤਾ ਜਾਵੇਗਾ। ਵਿਕਾਸ ਦੇ ਕੰਮ ਸਾਰਿਆਂ ਲਈ ਇੱਕੋ ਜਿਹੇ ਰਹਿਣਗੇ।