• Home »
  • ਖਬਰਾਂ
  • » ਰਾਣਾ ਜੀ ਹੁਣ ਕਹਿੰਦੇ ਨਹੀਂ ਕਰਦੇ ਬਿਜਲੀ ਮਹਿੰਗੀ

ਰਾਣਾ ਜੀ ਹੁਣ ਕਹਿੰਦੇ ਨਹੀਂ ਕਰਦੇ ਬਿਜਲੀ ਮਹਿੰਗੀ

-ਪੰਜਾਬੀਲੋਕ ਬਿਊਰੋ
ਬਿਜਲੀ ਮਹਿੰਗੀ ਦਿਆਂਗੇ,, ਨਹੀਂ ਸਸਤੀ ਦਿਆਂਗੇ ,, ਕਦੇ ਜਿਉਂ ਚਿੜੀਏ ਕਦੇ ਮਰ ਚਿੜੀਏ..
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਇੰਡਸਟਰੀ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਬਿਜਲੀ ਮੰਤਰੀ ਰਾਣਾ ਗੁਰਜੀਤ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਸੀ ਕਿ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਨਤਾ ਨੂੰ ਮਹਿੰਗੀ ਬਿਜਲੀ ਦਾ ਬੋਝ ਚੁੱਕਣਾ ਪਿਆ , ਅਸੀਂ ਸਸਤੀ ਬਿਜਲੀ cheap ray ban sungalsses ਦੇਵਾਂਗੇ, ਪਰ ਦੋ ਦਿਨ ਪਹਿਲਾਂ ਬਿਆਨ ਦਿੱਤਾ ਕਿ ਪਾਵਰਕਾਮ ਤਿੰਨ ਸਾਲਾਂ ਲਈ ਬਿਜਲੀ ਮਹਿੰਗੀ ਕਰਨੀ ਚਾਹੁੰਦਾ ਹੈ, ਇਸ ਕਰਕੇ ਦਬਾਅ ਦੇ ਚੱਲਦਿਆਂ ਬਿਜਲੀ ਦਾ ਭਾਅ ਵਧਾਉਣਾ ਪਊ, ਅਗਲੇ ਸਾਲਾਂ ਵਿੱਚ ਸਸਤੀ ਕਰਾਂਗੇ.. ਮੰਤਰੀ ਜੀ ਦੇ ਪਲਟੀਆਂ cheap oakleys sunglasses ਮਾਰਦੇ ਬਿਆਨ ਨੂੰ ਲੈ ਕੇ ਵਾਹਵਾ ਅਲੋਚਨਾ ਹੋਈ ਤੇ ਕਾਂਗਰਸ ਸਰਕਾਰ ‘ਤੇ ਵਾਅਦਿਓਂ ਮੁੱਕਰਨ ਦੇ ਦੋਸ਼ ਲੱਗਣ ਲੱਗੇ, ਤਾਂ ਰਾਣਾ cheap nfl jerseys ਗੁਰਜੀਤ ਨੇ ਇਕ ਵਾਰ ਫੇਰ ਪਲਟੀ ਮਾਰ ਲਈ ਤੇ ਕਿਹਾ ਕਿ ਸਰਕਾਰ ਬਿਜਲੀ ਮਹਿੰਗੀ ਕਰਨਾ ਨਹੀਂ ਚਾਹੁੰਦੀ, ਨਾ ਕਰੇਗੀ, ਪਰ ਖਰਚਿਆਂ ‘ਤੇ ਕੰਟਰੋਲ ਕਰਾਂਗੇ, ਸਸਤਾ ਕੋਇਲਾ ਖਰੀਦਣ ਦੀ ਕੋਸ਼ਿਸ਼ ਕਰਾਂਗੇ, ਜਿਹੜੀ ਬਿਜਲੀ ਤਾਰਾਂ ਸੋਖ ਲੈਂਦੀਆਂ ਨੇ ਉਸ ਤਕਨੀਕੀ ਨੁਕਸਾਨ ਨੂੰ Medlem ਘਟਾਵਾਂਗੇ।
ਕਿਹਾ ਜਾ ਰਿਹਾ ਹੈ ਕਿ ਮੰਤਰੀ ਜੀ ਨੇ ਇਹ ਬਿਆਨ ਡੈਮੇਜ ਕੰਟਰੋਲ ਲਈ ਦਿੱਤਾ ਹੈ।