ਪੱਥਰਬਾਜ਼ ਦੇਸ਼ ਲਈ ਲੜ ਰਹੇ ਨੇ

-ਪੰਜਾਬੀਲੋਕ ਬਿਊਰੋ
ਜੰਮੂ-ਕਸ਼ਮੀਰ ਵਿੱਚ ਫਰਜ਼ੀ ਮੁਕਾਬਲਿਆਂ ਦੀ ਵਿਰੋਧਤਾ ਕਰਦੇ ਆਮ ਲੋਕ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ੀ ਕਰਦੇ ਨੇ, ਜਿਹਨਾਂ ਨੂੰ ਰੋਕਣ ਲਈ ਪੈਲੇਟ ਗੰਨ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਹੱਕ ਵਿੱਚ ਮੋਦੀ ਸਰਕਾਰ ਨੇ ਵੀ ਫਤਵਾ ਦਿੱਤਾ ਹੈ ਤੇ ਪੱਥਰਬਾਜ਼ਾਂ ਨੂੰ ਦੇਸ਼ ਧਰੋਹੀ ਤੇ ਅੱਤਵਾਦੀਆਂ discount football jerseys ਦੇ ਸਾਥੀ ਕਿਹਾ ਜਾ ਰਿਹਾ ਹੈ। ਪਰ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਜਿਹੜੇ ਬੱਚੇ ਪੱਥਰਬਾਜ਼ ਹਨ, ਉਹ ਆਪਣੇ ਦੇਸ਼ ਲਈ ਲੜ ਰਹੇ ਨੇ। ਉਹ ਖੁਦ ਤਾਂ ਭੁੱਖੇ ਰਹਿਣਗੇ, ਪਰ ਦੇਸ਼ ਲਈ ਇਉਂ ਹੀ ਪੱਥਰ ਚਲਾਉਂਦੇ Wholesale nfl Jerseys ਰਹਿਣਗੇ, ਇਹ ਗੱਲ ਸਮਝਣ ਦੀ 강아지를 ਲੋੜ ਹੈ। ਫਾਰੂਕ ਅਬਦੁੱਲਾ ਨੇ ਭਾਰਤ ਪਾਕਿਸਤਾਨ ਦਰਮਿਆਨ ਗੱਲਬਾਤ ਲਈ ਅਮਰੀਕਾ ਵਲੋਂ ਵਿਚੋਲਗਿਰੀ Cheap Jerseys ਦੀ ਪੇਸ਼ਕਸ਼ ਦੀ ਹਮਾਇਤ cheap nfl jerseys ਕੀਤੀ ਹੈ।