• Home »
  • ਖਬਰਾਂ
  • » ਜੇ ਵਿਹਲੀ ਰਹੂ ਤਾਂ ਮੇਰਾ ਈ ਲਹੂ ਪੀਊ..

ਜੇ ਵਿਹਲੀ ਰਹੂ ਤਾਂ ਮੇਰਾ ਈ ਲਹੂ ਪੀਊ..

-ਅਮਨ
ਘਰਆਲੀ ਤੋਂ ਕੰਮ Cheap Jerseys ਤਾਂ ਕਰਾਉਣਾ ਪਊ, ਜੇ ਵਿਹਲੀ ਰਹੂ ਤਾਂ ਮੇਰਾ ਈ ਲਹੂ ਪੀਊ.. ਮੈਨੂੰ ਈ ਤੰਗ ਕਰੂ.. ਇਹ ਵਿਚਾਰ ਨੇ ਨਵਜੋਤ ਸਿੰਘ ਸਿੱਧੂ ਦੇ ਆਪਣੀ ਸ਼ਰੀਕੇ ਹਯਾਤ ਪ੍ਰਤੀ..
ਕੱਲ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ ਕਿ ਉਹਨਾਂ ਦੇ ਦਫਤਰ cheap football jerseys ਵਿੱਚ ਬੀਬੀ ਨਵਜੋਤ ਕੌਰ ਦੀ ਕੁਰਸੀ ਨਾਲ ਡਾਹੁਣ ਦਾ ਸਵਾਲ ਉਠਿਆ ਤਾਂ ਨਵਜੋਤ ਸਿੰਘ ਨੇ ਕਿਹਾ ਕਿ ਉਹ ਵਿਹਲੀ ਨਹੀਂ ਰਹਿ ਸਕਦੀ, ਜੇ ਵਿਹਲੀ ਰਹੂ ਤਾਂ ਮੈਨੂੰ ਈ ਤੰਗ ਕਰੂ, ਐਸ ਕਰਕੇ ਮੰਤਰਾਲੇ ਦਾ ਜਾਂ ਪਾਰਟੀ ਦਾ ਕੋਈ ਨਾ ਕੋਈ ਕੰਮ ਉਹਨੂੰ ਦੇਣਾ ਪਊ।
ਨਵਜੋਤ ਸਿੰਘ ਨੇ ਦੇਸ਼ ਵਿਦੇਸ਼ ਵਿੱਚ ਚਰਚਾ ਬਟੋਰ ਰਹੇ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੇ ਝਗੜੇ ਬਾਰੇ ਵੀ ਇਥੇ ਗੱਲ ਕੀਤੀ ਤੇ ਦੱਸਿਆ ਕਿ ਮੈਂ ਦੋਵਾਂ ਨੂੰ ਬਿਠਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਸੀ ਗਿਲੇ ਸ਼ਿਕਵੇ ਗੱਲਬਾਤ ਰਾਹੀਂ ਦੂਰ ਕਰੋ, ਪੂਰਾ ਦੇਸ਼ ਦੋਵਾਂ ਨੂੰ ਪਿਆਰ ਦੇ ਰਿਹਾ ਹੈ, ਉਸ ਨੂੰ ਲੜਾਈ ਵਿੱਚ Cheap Oakleys ਨਾ ਰੋਲੋ..।
ਅਸਲ ਵਿੱਚ ਸੁਨੀਲ ਗਰੋਵਰ, ਅਲੀ ਅਸਗਰ, ਸੁਗੰਧਾ ਮਿਸ਼ਰਾ, ਚੰਦਨ ਆਦਿ ਕਲਾਕਾਰਾਂ ਦੇ ਸ਼ੋਅ ਛੱਡਣ ਕਾਰਨ ਕਪਿਲ ਦੇ ਸ਼ੋਅ ਦੀ ਟੀ ਆਰ ਪੀ ਅੱਧੀ ਵੀ Uzmanlar ਨਹੀਂ ਰਹੀ, ਜਿਸ ਕਰਕੇ ਸ਼ੋਅ ਬੰਦ ਹੋਣ ਕਿਨਾਰੇ ਹੈ, ਤੇ ਚੈਨਲ ਨੇ ਕਪਿਲ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈ ਸ਼ੋਅ ਨੂੰ ਪੈਰਾਂ ਸਿਰ ਕਰਨ ਲਈ, ਨਹੀਂ ਤਾਂ ਸ਼ੋਅ ਬੰਦ ਹੋ ਜਾਊ, ਤੇ ਨਾਲ ਨਵਜੋਤ ਸਿੰਘ ਸਿੱਧੂ ਦੇ ਰੁਜ਼ਗਾਰ ‘ਤੇ ਵੀ ਲੱਤ ਵੱਜ ਜਾਊ.. ਉਹਨਾਂ ਰੁੱਸੇ ਕਲਾਕਾਰਾਂ ਦਰਮਿਆਨ ਵਿਚੋਲਗਿਰੀ ਤਾਂ ਕੀਤੀ ਹੈ।