ਹਵਾਈ ਸਫਰ ਲਈ ਅਧਾਰ ਕਾਰਡ ਜ਼ਰੂਰੀ

-ਪੰਜਾਬੀਲੋਕ ਬਿਊਰੋ
ਭਾਰਤ ਵਿੱਚ ਜਲਦ ਹੀ ਹਵਾਈ ਸਫਰ ਲਈ ਆਧਾਰ ਕਾਰਡ ਦੀ ਜ਼ਰੂਰਤ ਪੈ ਸਕਦੀ ਹੈ। ਸਰਕਾਰ ਹਵਾਈ ਅੱਡਿਆਂ ‘ਤੇ ਆਧਾਰ ਜ਼ਰੀਏ ਪਛਾਣ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਦੇਸ਼ ਦੇ ਸਾਰੇ ਹਵਾਈ ਅੱਡਿਆਂ ‘ਤੇ ਆਧਾਰ-ਆਧਾਰਿਤ ਬਾਇਓਮੈਟ੍ਰਿਕ ਸਿਸਟਮ ਲੱਗਣਗੇ। ਇਸ ਵਾਸਤੇ ਸੂਚਨਾ ਤਕਨਾਲੋਜੀ ਦੀ ਵੱਡੀ ਕੰਪਨੀ ਵਿਪਰੋ ਨੂੰ ਬਿਲੂ ਪ੍ਰਿੰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਵਿਪਰੋ ਆਪਣੀ ਰਿਪੋਰਟ ਮਈ ‘ਚ ਸਰਕਾਰ ਨੂੰ ਸੌਂਪ ਦੇਵੇਗੀ। ਇਸ ਤੋਂ ਬਾਅਦ ਹਵਾਈ ਅੱਡਿਆਂ ‘ਤੇ ਯਾਤਰੀਆਂ ਦੀ ਪਛਾਣ ਲਈ ਬਾਇਓਮੈਟ੍ਰਿਕ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਹਵਾਈ ਅੱਡੇ ‘ਚ ਦਾਖਲ ਹੋਣ ਲਈ ਯਾਤਰੀ ਦੀ ਪਛਾਣ ਇਸ ਬਾਇਓਮੈਟ੍ਰਿਕ ਸਿਸਟਮ ਜ਼ਰੀਏ ਹੋਵੇਗੀ। ਜਦੋਂ ਇਕ ਵਾਰ ਯਾਤਰੀ ਹਵਾਈ ਅੱਡੇ ਅੰਦਰ ਦਾਖਲ ਹੋ ਗਿਆ ਤਾਂ ਇਸੇ ਤਰਾਂ ਦੀ ਪ੍ਰਕਿਰਿਆ ਹੋਰ ਥਾਵਾਂ ‘ਤੇ ਵੀ ਹੋਵੇਗੀ, ਜਿਵੇਂ ਕਿ ਚੈੱਕ-ਇਨ ‘ਤੇ। ਇਸ ਲਈ cheap jordans online ਟਿਕਟ ਬੁੱਕ ਕਰਵਾਉਂਦੇ ਸਮੇਂ ਹੀ ਆਧਾਰ ਨੰਬਰ ਦੇਣਾ ਹੋਵੇਗਾ, ਤਾਂ ਜੋ ਯਾਤਰਾ ਦੌਰਾਨ ਬਾਇਓਮੈਟ੍ਰਿਕ ਤਰੀਕੇ ਨਾਲ ਅਸਲ ਯਾਤਰੀ ਦੀ ਪਛਾਣ ਹੋ ਸਕੇ। ਅਜੇ ਜਿਵੇਂ ਕੌਮਾਂਤਰੀ ਉਡਾਣਾਂ ਲਈ ਪਾਸਪੋਰਟ ਜ਼ਰੂਰੀ ਹੈ, ਇਸੇ ਤਰਾਂ ਇਸ ਸਿਸਟਮ ਦੇ ਪ੍ਰਭਾਵ ‘ਚ ਆਉਣ ਤੋਂ ਬਾਅਦ ਘਰੇਲੂ ਉਡਾਣਾਂ ਲਈ ਯਾਤਰੀ ਦਾ ਅੰਗੂਠਾ ਹੀ ਉਸ ਦੀ ਪਛਾਣ ਦੇ ਰੂਪ ‘ਚ ਕੰਮ ਕਰੇਗਾ।
ਭਾਰਤੀ ਹਵਾਈ ਅੱਡਾ 여친걸프렌드를 ਅਥਾਰਟੀ ਦੇ ਮੁਖੀ ਗੁਰੂਪ੍ਰਸਾਦ wholesale football jerseys ਮੋਹਾਪਾਤਰ ਮੁਤਾਬਕ, ਟਿਕਟ ਬੁੱਕ ਕਰਵਾਉਂਦੇ ਸਮੇਂ ray ban sunglasses ਯਾਤਰੀ ਨੂੰ ਆਪਣਾ ਆਧਾਰ ਨੰਬਰ ਦੇਣਾ ਹੋਵੇਗਾ ਅਤੇ ਜਦੋਂ ਉਹ ਹਵਾਈ ਅੱਡੇ ‘ਤੇ ਪਹੁੰਚੇਗਾ ਤਾਂ ਦਾਖਲੇ ਸਮੇਂ ਸਿਰਫ ਆਪਣਾ ਅੰਗੂਠਾ ਟੱਚ ਪੈਡ ‘ਤੇ ਲਾ ਕੇ ਅੰਦਰ ਜਾ ਸਕੇਗਾ। ਇਕ ਵਾਰ ਜਦੋਂ ਉਹ ਅੰਦਰ Fake Oakleys ਦਾਖਲ ਹੋ ਜਾਵੇਗਾ ਤਾਂ ਇਸੇ ਤਰਾਂ ਦੀ ਪ੍ਰਕਿਰਿਆ ਹੋਰ ਥਾਵਾਂ ‘ਤੇ ਹੋਵੇਗੀ। ਉਹਨਾਂ ਨੇ ਕਿਹਾ ਕਿ oakley outlet ਅਸੀਂ ਚਾਹੁੰਦੇ ਹਾਂ ਕਿ ਯਾਤਰੀ ਬਿਨਾਂ ਕਿਸੇ ਰੁਕਾਵਟ ਦੇ ਸੌਖਾ ਤਜਰਬਾ ਅਨੁਭਵ ਕਰ ਸਕਣ।