• Home »
  • ਖਬਰਾਂ
  • » ਗੱਡੀ ਗਲਤ ਪਾਰਕ ਕੀਤੀ ਤਾਂ ਕੋਈ ਲਿਹਾਜ਼ ਨਹੀਂ ਹੋਣੀ

ਗੱਡੀ ਗਲਤ ਪਾਰਕ ਕੀਤੀ ਤਾਂ ਕੋਈ ਲਿਹਾਜ਼ ਨਹੀਂ ਹੋਣੀ

-ਪੰਜਾਬੀਲੋਕ ਬਿਊਰੋ
ਲੁਧਿਆਣਾ ਸ਼ਹਿਰ ਵਿੱਚ ਪੁਲਿਸ ਕਮਿਸ਼ਨਰ ਦੇ ਦਫਤਰ ਵੱਲ ਜਾਂਦੀ ਸੜਕ ‘ਤੇ ਅਸਕਰ ray ban sunglasses ਨੋ ਪਾਰਕਿੰਗ ਜ਼ੋਨ ਵਿੱਚ ਲੋਕ ਗੱਡੀਆਂ ਪਾਰਕ ਕਰਕੇ ਰਾਹ ACCIDENTE ਬੰਦ ਕਰ ਦਿੰਦੇ ਨੇ, ਇਹਨਾਂ ਗੱਡੀਆਂ ਵਿੱਚ ਪੁਲਿਸ ਮੁਲਾਜਮਾਂ ਦੀਆਂ ਗੱਡੀਆਂ ਵੀ ਸ਼ਾਮਲ cheap football jerseys ਨੇ। ਕੱਲ ਪੁਲਿਸ ਕਮਿਸ਼ਨਰ ਨੇ ਖੁਦ ਦਖਲ ਦੇ ਕੇ ਨੋ ਪਾਰਕਿੰਗ ਜ਼ੋਨ ਵਿੱਚ ਖੜ•ੀਆਂ ਗੱਡੀਆਂ ਦੇ ਚਲਾਣ ਕਰਵਾਏ, ਇਕ ਥਾਣੇਦਾਰ ਦੀ ਕਾਰ ਦਾ discount football jerseys ਚਲਾਣ ਹੋਇਆ, ਕਾਰ ਟੋਅ ਹੁੰਦੀ ਦੇਖ ਹੌਲਦਾਰ ਨੂੰ ਹੌਲ ਪੈ ਗਏ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ, ਜਦ ਹਸਪਤਾਲ ਪੁਚਾਇਆ ਤਾਂ ਪਤਾ ਲੱਗਿਆ ਕਿ ਉਸ ਨੂੰ ਹਾਰਟ ਅਟੈਕ ਹੋ ਗਿਆ।
Êਰ ਪੁਲਿਸ ਕਮਿਸ਼ਨਰ ਨੇ ਸਪੱਸ਼ਟ cheap nfl jerseys wholesale ਕਰ ਦਿੱਤਾ ਕਿ ਕਿਸੇ ਵੀ ਦਬਾਅ ਦੇ ਚੱਲਦਿਆਂ ਨਿਯਮਾਂ Cheap Oakleys ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਨਿਯਮਾਂ ਦੀ ਉਲੰਘਣਾ ਕਰਨ ਵਾਲਾ ਭਾਵੇਂ ਕਿੰਨਾ ਵੱਡਾ ਅਫਸਰ ਹੋਵੇ, ਕਿੰਨਾ ਵੱਡੀ ਲੀਡਰ ਹੋਵੇ, ਕਾਰਵਾਈ ਭੁਗਤਣੀ ਪਊ।