• Home »
  • ਖਬਰਾਂ
  • » ਕੂਲਰ ਦੇ ਪਾਣੀ ‘ਚ ਦਵਾਈ ਪਾ ਕੇ ਟੱਬਰ ਨੂੰ ਬੇਹੋਸ਼ ਕਰਕੇ ਕੀਤੀ ਚੋਰੀ

ਕੂਲਰ ਦੇ ਪਾਣੀ ‘ਚ ਦਵਾਈ ਪਾ ਕੇ ਟੱਬਰ ਨੂੰ ਬੇਹੋਸ਼ ਕਰਕੇ ਕੀਤੀ ਚੋਰੀ

-ਪੰਜਾਬੀਲੋਕ ਬਿਊਰੋ
ਚੋਰ ਉਚੱਕਿਆਂ ਨਾਲ ਸਿੱਝਣ ਦੇ ਮਾਮਲੇ ਵਿੱਚ ਪੁਲਿਸ ਫਾਡੀ Cheap Jerseys From China ਹੈ, ਲੁਧਿਆਣਾ ਸ਼ਹਿਰ ਦੇ ਅਮਰਪੁਰੀ ਮੁਹੱਲੇ ਵਿੱਚ ਸੋਮਵਾਰ ਦੀ ਰਾਤ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੇ ਆਗੂ ਦੇ ਘਰ ਕੂਲਰ ਦੇ ਪਾਣੀ ਵਿੱਚ ਨਸ਼ੀਲੀ ਦਵਾਈ ਮਿਲਾ ਕੇ ਸਾਰੇ ਟੱਬਰ ਨੂੰ ਬੇਹੋਸ਼ ਕਰਕੇ ਚੋਰ ਨਕਦੀ, ਮੋਬਾਇਲ ਫੋਨ ਆਦਿ ਚੋਰੀ ਕਰਕੇ ਲੈ ਗਏ।<br ray ban outlet />
ਚੋਰ ਗੁਆਂਢ ਦੇ ਇਕ ਹੋਰ ਘਰ ਵਿੱਚ ਵੀ cheap nfl jerseys ਵਾਰਦਾਤ ਕਰਨ ਗਏ, ਪਰ ਪਰਿਵਾਰ ਵਲੋਂ ਰੌਲਾ ਪਾਉਣ imbatido ‘ਤੇ ਭੱਜ ਗਏ। nfl jerseys shop ਮੁਹੱਲੇ ਵਿੱਚ ਚੋਰਾਂ ਦਾ ਰੌਲਾ ਪਿਆ ਤਾਂ ਵਿਦਿਆਰਥੀ ਨੇਤਾ ਦੇ ਘਰ ਗੁਆਂਢੀ ਆਏ, ਸਾਰਾ ਟੱਬਰ ਬੇਹੋਸ਼ ਮਿਲਿਆ ਤਾਂ ਵਾਰਦਾਤ ਦਾ ਪਤਾ ਲੱਗਿਆ ਤੇ ਪੁਲਿਸ ਸੱਦੀ ਗਈ।
Êਪੁਲਿਸ ਨੇ cheap nfl jerseys ਬੇਸ਼ੱਕ ਧਰਵਾਸੇ ਦਿੱਤੇ ਨੇ ਪਰ ਲੋਕ ਵਿਹੜਿਆਂ ਵਿੱਚ ਕੂਲਰ ਰੱਖ ਕੇ ਸੌਣ ਤੋਂ ਡਰਨ ਲੱਗੇ ਨੇ।