• Home »
  • ਖਬਰਾਂ
  • » ਵਾਲਮੀਕ ਖਿਲਾਫ ਟਿੱਪਣੀ ਦਾ ਮਾਮਲਾ, ਰਾਖੀ ਗ੍ਰਿਫਤਾਰ

ਵਾਲਮੀਕ ਖਿਲਾਫ ਟਿੱਪਣੀ ਦਾ ਮਾਮਲਾ, ਰਾਖੀ ਗ੍ਰਿਫਤਾਰ

-ਪੰਜਾਬੀਲੋਕ ਬਿਊਰੋ
ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਰਾਖੀ cheap jordans online ਸਾਵੰਤ ਨੂੰ ਲੁਧਿਆਣਾ ਪੁਲਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। ਲੁਧਿਆਣਾ ਦੀ ਇਕ ਅਦਾਲਤ ਨੇ ਭਗਵਾਨ ਵਾਲਮੀਕਿ ਖਿਲਾਫ ਪਿਛਲੇ ਸਾਲ ਇਕ ਟੀ. ਵੀ. ਸ਼ੋਅ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਰਾਖੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਉਸ ਨੂੰ ਕਈ ਵਾਰ cheap jerseys ਪੇਸ਼ ਹੋਣ ਲਈ ਸੰਮਣ ਜਾਰੀ ਕੀਤੇ ਗਏ, ਪਰ ਉਸ ਨੇ ਪ੍ਰਵਾਹ ਨਾ ਕੀਤੀ, ਤੇ ਕੋਰਟ ਨੇ 9 ਮਾਰਚ ਨੂੰ ਅਰੈਸਟ ਵਾਰੰਟ ਜਾਰੀ ਕਰ ਦਿੱਤਾ, ਹੁਣ ਮਾਮਲੇ ਦੀ of 10 ਅਪ੍ਰੈਲ ਨੂੰ ਸੁਣਵਾਈ ਹੋਣੀ ਹੈ।
ਦੂਜੇ cheap nfl jerseys ਪਾਸੇ ਮੀਡੀਆ ਦੇ ਕੁਝ ਹਲਕੇ ਇਹ ਵੀ ਖਬਰ ਦੇ ਰਹੇ ਨੇ ਕਿ ਰਾਖੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਉਹ ਖੁਦ ਹੀ ਮਾਮਲਾ ਸੁਲਝਾਉਣ ਲੁਧਿਆਣਾ ਆ ਰਹੀ ਹੈ।