• Home »
  • ਖਬਰਾਂ
  • » ਸ਼ਰਾਬ ‘ਤੇ ਪਾਬੰਦੀ ਖਿਲਾਫ ਹੋਟਲ, ਰੈਸਟੋਰੈਂਟ ਮਾਲਕ ਸੜਕ ‘ਤੇ

ਸ਼ਰਾਬ ‘ਤੇ ਪਾਬੰਦੀ ਖਿਲਾਫ ਹੋਟਲ, ਰੈਸਟੋਰੈਂਟ ਮਾਲਕ ਸੜਕ ‘ਤੇ

-ਪੰਜਾਬੀਲੋਕ ਬਿਊਰੋ
ਹਾਈਵੇਅ ਤੋਂ 500 ਮੀਟਰ ਘੇਰੇ ਦੇ cheap jordans online ਅੰਦਰ ਸ਼ਰਾਬ ਦੇ ਠੇਕੇ ਤੇ ਅਹਾਤੇ ਬੰਦ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ 17 ਅਪ੍ਰੈਲ ਨੂੰ Cheap Jordan Sale ਸੁਣਵਾਈ ਕਰਨੀ ਹੈ, ਕੋਰਟ ਨੇ 500 oakley sunglasses cheap ਮੀਟਰ ਦੇ ਘੇਰੇ ਅੰਦਰ ਆਉਂਦੇ ਹੋਟਲਾਂ, ਰੈਸਟੋਰੈਂਟਾਂ ਤੇ ਬਾਰਾਂ ਵਿੱਚ ਵੀ ਸ਼ਰਾਬ ਸਰਵ ਕਰਨ ‘ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਜਿਸ ਖਿਲਾਫ ਹੋਟਲ , ਰੈਸਟੋਰੈਂਟ ਤੇ ਬਾਰ ਮਾਲਕ ਸੜਕ ‘ਤੇ ਆ ਗਏ ਨੇ, ਰੋਸ ਪ੍ਰਗਟਾਏ ਜਾ ਰਹੇ ਨੇ। ਇਹਨਾਂ ਕਿਹਾ ਹੈ ਕਿ ਇਸ ਪਾਬੰਦੀ ਨਾਲ ਨਾ ਸਿਰਫ ਸੈਲਾਨੀਆਂ ਦੀ ਆਮਦ ਘਟੇਗੀ, ਬਲਕਿ ਘਾਟੇ ਦੇ ਚੱਲਦਿਆਂ ਉਹਨਾਂ ਨੂੰ ਮੁਲਾਜ਼ਮਾਂ ਦੀ ਛਾਂਟੀ ਕਰਨੀ ਪਵੇਗੀ। ਪਰ ਕੋਰਟ ਸਖਤ nfl jerseys cheap ਦਿਸ cheap nfl jerseys ਰਹੀ ਹੈ, ਕਿਹਾ ਹੈ ਕਿ ਠੇਕੇ, ਅਹਾਤੇ ਹੋਟਲ ਤਾਂ ਕੀ 500 ਮੀਟਰ ਦੇ ਘੇਰੇ ਵਿੱਚ ਓਪਨ ਵਿੱਚ ਕੋਈ ਸਮਾਗਮ ਕਰਵਾਇਆ ਜਾ ਰਿਹਾ ਹੈ ਤਾਂ ਓਥੇ ਵੀ ਸ਼ਰਾਬ ਨਹੀਂ ਪਿਆਈ ਜਾ ਸਕੇਗੀ।