• Home »
  • ਖਬਰਾਂ
  • » ਸਸਤੀ ਬਿਜਲੀ ਦੇ ਵਾਅਦੇ ਨਾਲ ਆਈ ਕੈਪਟਨ ਸਰਕਾਰ ਪਲਟੀ

ਸਸਤੀ ਬਿਜਲੀ ਦੇ ਵਾਅਦੇ ਨਾਲ ਆਈ ਕੈਪਟਨ ਸਰਕਾਰ ਪਲਟੀ

-ਪੰਜਾਬੀਲੋਕ ਬਿਊਰੋ
ਸੱਤਾ ਸਾਂਭਦਿਆਂ ਹੀ ਲੀਡਰ ਲੋਕਾਂ ਦੀ ਜ਼ੁਬਾਨ ਕਿਵੇਂ ਬਦਲਦੀ ਹੈ, ਸਭ ਜਾਣਦੇ ਹੀ ਨੇ..
ਕੁਝ ਦਿਨ ਪਹਿਲਾਂ ਪੰਜਾਬ ਦੇ ਪਾਵਰ ਮਨਿਸਟਰ ਰਾਣਾ ਗੁਰਜੀਤ ਨੇ ਕਿਹਾ ਸੀ ਪਿਛਲੀ ਸਰਕਾਰ ਦੇ ਕਾਰਜਕਾਲ cheap oakleys ਵਿੱਚ ਪਾਵਰਕਾਮ ਤੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ Cheap NFL Authentic Jerseys ਪੰਜਾਬ ਵਾਸੀਆਂ ਨੂੰ ਮਹਿੰਗੀ ਬਿਜਲੀ ਦਿੱਤੀ ਗਈ, ਪਰ ਸਾਡੀ ਸਰਕਾਰ ਲੋਕਾਂ Ray Ban Sunglasses ‘ਤੇ ਬੋਝ ਨਹੀਂਪਾਏਗੀ, ਤੇ ਸਸਤੀ ਬਿਜਲੀ ਦੇਵੇਗੀ, ਪਰ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਦਬਾਅ ਵਿੱਚ ਇਸ ਵਾਰ ਬਿਜਲੀ  ਦੀਆਂ ਦਰਾਂ ਵਧਾਉਣੀਆਂ ਪੈਣਗੀਆਂ, ਭਾਵ ਬਿਜਲੀ Bio ਹੋਰ ਮਹਿੰਗੀ ਕਰਨੀ ਪਊ। ਰਾਣਾ ਜੀ ਆਂਹਦੇ ਐਤਕੀਂ ਮਹਿੰਗੀ ਕਰਾਂਗੇ, ਅਗਲੇ ਸਾਲਾਂ ਵਿੱਚ ਸਸਤੀ ਕਰ ਦਿਆਂਗੇ।
ਸੂਬੇ ਵਿੱਚ ਇਕ ਵੱਡੇ ਬੋਟ ਬੈਂਕ ਨੂੰ ਖੁਸ਼ ਕਰਨ jordans for sale ਲਈ ਦਿੱਤੀ ਜਾ ਰਹੀ ਮੁਫਤ ਬਿਜਲੀ ਕਾਰਨ ਹਰ ਸਾਲ 6500 ਕਰੋੜ ਤੋਂ ਵੱਧ ਰਕਮ ਦਾ ਬੋਝ ਨੌਕਰੀਪੇਸ਼ਾ ਤੇ ਕਾਰੋਬਾਰੀ ਮਿਡਲ ਕਲਾਸ ‘ਤੇ ਪੈਂਦਾ ਹੈ, ਇਸ ਦਾ ਰੀਵਿਊ ਕਰਨ ਤੋਂ cheap nfl jerseys ਕੈਪਟਨ ਸਰਕਾਰ ਭੱਜਦੀ ਦਿਸ ਰਹੀ ਹੈ।