• Home »
  • ਖਬਰਾਂ
  • » ਪੰਜਾਬ ਦੇ ਕੇਸ ਲੜਨਗੇ ਕਾਂਗਰਸੀ ਵਕੀਲ

ਪੰਜਾਬ ਦੇ ਕੇਸ ਲੜਨਗੇ ਕਾਂਗਰਸੀ ਵਕੀਲ

-ਪੰਜਾਬੀਲੋਕ ਬਿਊਰੋ
ਪੰਜਾਬ Cheap NFL Authentic Jerseys ‘ਚ ਸੱਤਾ ਬਦਲਦਿਆਂ ਹੀ ਸੁਪਰੀਮ ਕੋਰਟ ਵਿੱਚ cheap nfl jerseys ਸਰਕਾਰ ਦੀ ਪੈਰਵਾਈ ਕਰਨ ਵਾਲੇ ਵਕੀਲ ਵੀ ਬਦਲ ਗਏ cheap football jerseys ਹਨ। ਕੈਪਟਨ ਸਰਕਾਰ ਨੇ ਚਾਰ ਕੈਟੇਗਰੀ ਵਿੱਚ ਵਕੀਲਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਇਸ ਲਿਸਟ ਵਿੱਚ ਸੀਨੀਅਰ ਕਾਂਗਰਸੀ ਵਕੀਲ ਨੇਤਾ ਸ਼ਾਮਲ ਹਨ, ਪੀ ਚਿਦੰਬਰਮ, oakley womens sunglasses ਸਲਮਾਨ ਖੁਰਸ਼ੀਦ, ਕਪਿਲ ਸਿੱਬਲ, ਅਭਿਸ਼ੇਕ ਮਨੂ ਸਿੰਘਵੀ ਆਦਿ Pricing ਹੁਣ ਪੰਜਾਬ ਦੇ ਕੇਸ ਲੜਨਗੇ। ਸਰਫਿਆਂ ਦੇ ਦਮ ਭਰਨ ਵਾਲੀ ਕੈਪਟਨ ਸਰਕਾਰ ਨੇ ਵਕੀਲਾਂ ਦੀ ਫੀਸ ਵੀ ਵਧਾ ਦਿੱਤੀ Cheap Ray Bans ਹੈ, ਪਹਿਲਾਂ ਹਰ ਪੇਸ਼ੀ ਲਈ 80 ਹਜ਼ਾਰ ਤੋਂ ਢਾਈ ਲੱਖ ਰੁਪਏ ਦਿੱਤੇ ਜਾਂਦੇ ਸਨ, ਹੁਣ ਤਿੰਨ ਲੱਖ 30 ਹਜ਼ਾਰ ਰੁਪਏ ਦਿੱਤੇ ਜਾਇਆ ਕਰਨਗੇ।