• Home »
  • ਖਬਰਾਂ
  • » ਨਿੱਜੀ ਸਕੂਲਾਂ ਦੀ ਲੁੱਟ, ਪੰਜਾਹਾਂ ਦੀ ਕਿਤਾਬ 400 ਰੁਪੱਈਏ ‘ਚ!!

ਨਿੱਜੀ ਸਕੂਲਾਂ ਦੀ ਲੁੱਟ, ਪੰਜਾਹਾਂ ਦੀ ਕਿਤਾਬ 400 ਰੁਪੱਈਏ ‘ਚ!!

-ਪੰਜਾਬੀਲੋਕ ਬਿਊਰੋ
ਨਿੱਜੀਕਰਨ ਦਾ ਆਮ ਲੋਕ ਕਿੰਨਾ ਨੁਕਸਾਨ ਝੱਲਦੇ ਨੇ, ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਨੇ, ਅੱਜ ਕੱਲ ਵਿੱਦਿਅਕ ਸੈਸ਼ਨ ਵਿੱਚ replica oakleys ਨਵੇਂ ਦਾਖਲੇ ਚੱਲ ਰਹੇ ਨੇ, ਸਰਕਾਰੀ ਵਿੱਦਿਅਕ ਢਾਂਚਾ ਐਨਾ ਕਮਜ਼ੋਰ ਹੈ ਕਿ ਥੁੜਾਂ ਮਾਰੇ ਲੋਕ ਹੀ ਇਸ ਦਾ ਹਿੱਸਾ ਬਣਦੇ ਨੇ। ਪ੍ਰਾਈਵੇਟ ਸਕੂਲਾਂ ਦੀ ਲੁੱਟ ‘ਤੇ ਸਰਕਾਰਾਂ ਨੇ ਰੋਕ ਲਾਉਣ ਲਈ ਕਦੇ ਕੋਈ ਸਖਤੀ ਨਹੀਂ ਦਿਖਾਈ, ਹਾਲ ਇਹ ਹੈ ਕਿ ਮੋਟੀਆਂ ਫੀਸਾਂ ਦੇ ਨਾਲ ਨਾਲ ਮਨਮਰਜ਼ੀ ਦੀਆਂ ਦੁਕਾਨਾਂ ਤੋਂ ਕਿਤਾਬਾਂ ਤੇ ਵਰਦੀਆਂ ਖਰੀਦਣ ਲਈ ਮਜਬੂਰ ਕੀਤਾ Costa ਜਾਂਦਾ ਹੈ। ਜਿਹੜੀ ਕਿਤਾਬ ਦੀ ਕੀਮਤ 50 ਰੁਪਏ ਹੈ, ਵੱਡੇ ਨਿੱਜੀ ਸਕੂਲਾਂ ਦੇ ਪਸੰਦੀਦਾ ਦੁਕਾਨਦਾਰ ਉਹੀ ਕਿਤਾਬ 400 ਰੁਪਏ ਦੀ ਦੇ ਰਹੇ ਨੇ। ਮਾਪੇ ਲਗਾਤਾਰ ਇਸ ਲੁੱਟ Cheap Jerseys ਖਿਲਾਫ ਸਮੇਂ ਸਮੇਂ ਦੀਆਂ ਸਰਕਾਰਾਂ ਕੋਲ ਸ਼ਿਕਾਇਤਾਂ, ਅਰਜੋਈਆਂ ਕਰਦੇ Ray Ban Outlet ਆ ਰਹੇ ਨੇ, ਪਰ ਕਿਸੇ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ, ਹੁਣ ਵਾਲੀ ਸਾਫ ਸੁਥਰਾ ਸਾਸ਼ਨ ਦੇਣ ਦੇ ਦਮ ਭਰਨ ਵਾਲੀ ਕਪਤਾਨ ਸਰਕਾਰ ਵੀ ਇਸ ਨਿੱਜੀ ਸਕੂਲਾਂ ਦੀ ਲੁੱਟ ‘ਤੇ ਘੇਸਲ ਵੱਟ ਕੇ ਬੈਠੀ ਹੈ।