• Home »
  • ਖਬਰਾਂ
  • » ਲਾਲੂ ‘ਤੇ ਹੁਣ ਮਿੱਟੀ ਘੋਟਾਲੇ ਦੇ ਦੋਸ਼

ਲਾਲੂ ‘ਤੇ ਹੁਣ ਮਿੱਟੀ ਘੋਟਾਲੇ ਦੇ ਦੋਸ਼

-ਪੰਜਾਬੀਲੋਕ ਬਿਊਰੋ
ਬਿਹਾਰ ਦੇ ਸਾਬਕਾ ਸੀ ਐਮ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ cheap nfl jerseys ਹੁਣ ਮਿੱਟੀ cheap jerseys wholesale ਘੋਟਾਲੇ ਦੇ ਦੋਸ਼ਾਂ ਵਿੱਚ ਘਿਰਿਆ ਹੈ। ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਸ਼ੀਲ ਮੋਦੀ ਨੇ ਦੋਸ਼ ਲਾਇਆ ਹੈ ਕਿ ਲਾਲੂ ਦੇ ਫਰਜੰਦ ਤੇਜਪ੍ਰਤਾਪ ਯਾਦਵ ਜ਼ਰੀਏ 90 ਲੱਖ oakley outlet ਰੁਪਏ ਦਾ ਮਿੱਟੀ ਘੋਟਾਲਾ ਹੋਇਆ ਹੈ। ਇਸ ਵਿੱਚ ਲਾਲੂ ਦਾ ਦੂਜਾ ਫਰਜੰਦ Cheap Jerseys ਤੇਜਸਵੀ ਤੇ ਧੀ ਚੰਦਾ ਯਾਦਵ ਵੀ ਸ਼ਾਮਲ ਹਨ। ਸੁਸ਼ੀਲ ਮੋਦੀ ਨੇ ਇਸ ਮਾਮਲੇ ਵਿੱਚ ਕੁਝ ਦਸਤਾਵੇਜ਼ ਵੀ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਸਾਂਝੇ oakley womens sunglasses ਕੀਤੇ ਤੇ ਜੰਗਲਾਤ ਮੰਤਰੀ ਤੇਜਪ੍ਰਤਾਪ ਨੂੰ ਮੁਅੱਤਲ ਕਰਨ ਦੇ 1080p) ਨਾਲ ਨਾਲ ਮਾਮਲੇ ਦੀ ਜਾਂਚ ਕਰਵਾਉਣ ਦੀ ਨਿਤੀਸ਼ ਕੁਮਾਰ ਤੋਂ ਮੰਗ ਕੀਤੀ। ਫਿਲਹਾਲ ਇਸ ਮੁੱਦੇ ‘ਤੇ ਲਾਲੂ ਪ੍ਰਸਾਦ ਯਾਦਵ ਤੇ ਉਹਨਾਂ ਦੇ ਬੱਚੇ ਚੁੱਪ ਹੀ ਹਨ।