• Home »
  • ਖਬਰਾਂ
  • » ਲੈ ਲਓ ਕਪਤਾਨ ਸਰਕਾਰ ਤੋਂ ਨੌਕਰੀਆਂ ..

ਲੈ ਲਓ ਕਪਤਾਨ ਸਰਕਾਰ ਤੋਂ ਨੌਕਰੀਆਂ ..

-ਅਮਨ
ਕਪਤਾਨ ਸਾਹਿਬ ਦੀ ਅਗਵਾਈ ਵਿੱਚ ਕਾਂਗਰਸ ਨੇ ਪੰਜਾਬ ਦੇ ਹਰ ਘਰ ਵਿੱਚ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਹੋ ਕੀ ਰਿਹਾ ਹੈ, ਆਓ ਜਾਣ ਲਓ.. ਸਰਕਾਰ ਬਣਦਿਆਂ ਹੀ ਪਾਵਰਕਾਮ ਦੇ ਮੈਨੇਜਿੰਗ ਡਾਇਰੈਕਟਰ ਨੂੰ ਬਦਲਿਆ ਗਿਆ, ਉਸ ਦੇ ਬਦਲਦਿਆਂ ਹੀ ਪੰਜਾਬ ਭਰ ਵਿੱਚ ਲੱਗੀਆਂ ਫੋਬਸ ਟੈਕਨੋਸਿਸ ਬਿੱਲ ਸੇਵਕ ਦੀਆਂ 58 ਮਸ਼ੀਨਾਂ ਦਾ ਟੈਂਡਰ ਮੁੱਕਦਿਆਂ ਹੀ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਤੇ ਇਹਨਾਂ ਮਸ਼ੀਨਾਂ ਨੂੰ ਅਪ੍ਰੇਟ ਕਰਦੇ 62 ਮੁਲਾਜ਼ਮਾਂ ਨੂੰ ਨੌਕਰੀਓਂ ਕੱਢ ਦਿੱਤਾ ਗਿਆ Parties ਹੈ।
ਸਰਕਾਰੀ ਖੇਮੇ ਵਲੋਂ ਸਫਾਈ ਦਿੱਤੀ ਜਾ ਰਹੀ ਹੈ ਕਿ 20 ਦਿਨਾਂ ਦੇ ਵਿੱਚ ਵਿੱਚ ਨਵੀਂਆਂ ਮਸ਼ੀਨਾਂ ਲਾਵਾਂਗੇ, ਜੇ 20 ਦਿਨਾਂ ਦੀ ਗੱਲ ਸੀ ਤਾਂ ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਦੀ ਕੀ ਲੋੜ Cheap Jordans Sale ਸੀ? ਇਸ ਸਵਾਲ ਦਾ ਜੁਆਬ ਦੇਣ ਲਈ ਸਬੰਧਤ ਅਫਸਰਸ਼ਾਹੀ ਨੇ ਫੋਨ ਨਹੀਂ ਚੁੱਕੇ।
ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕ ਕੰਟਰੈਕਟ ‘ਤੇ ਨੌਕਰੀਆਂ ਕਰਦੇ Wholesale Jerseys ਨੇ, ਜਿਹਨਾਂ ਦੀ ਤਨਖਾਹ ਕੇਂਦਰ ਸਰਕਾਰ ਵਲੋਂ ਆਉਂਦੀ ਹੈ, ਹਰ ਸਾਲ ਮਾਰਚ ਵਿੱਚ ਬਜਟ ਆ ਜਾਂਦਾ ਹੈ, ਤੇ ਅਪ੍ਰੈਲ ਵਿੱਚ ਕੰਟਰੈਕਟ ਰੀਨਿਊ ਹੁੰਦਾ ਹੈ, ਪਰ ਐਤਕੀਂ ਨਾ ਬੱਜਟ ਆਇਆ, ਤੇ ਨਾ ਕੰਟਰੈਕਟ ਰੀਨਿਊ ਹੋਇਆ, ਅਧਿਆਪਕ ray ban outlet ਹਫਤੇ ਤੋਂ ਚੰਡੀਗੜ ਵਿੱਚ ਤਨਖਾਹਾਂ ਵਧਾਉਣ ਲਈ ਸੰਘਰਸ਼ ਕਰ ਰਹੇ ਸਨ ਕਿ ਉਹਨਾਂ ਨੂੰ ਨੌਕਰੀਓਂ ਕੱਢਣ ਦਾ ਫਰਮਾਨ ਆ ਗਿਆ।
Êਪੰਜਾਬ ਸਿਹਤ ਵਿਭਾਗ ਨੇ ਕੈਪਟਨ ਸਰਕਾਰ ਦੇ nba jerseys sales ਸ਼ੁੱਕਰਵਾਰ ਦੇਰ ਰਾਤ ਜਾਰੀ ਹੋਏ ਹੁਕਮਾਂ ‘ਤੇ ਅਮਲ ਕਰਦਿਆਂ ਠੇਕੇ ‘ਤੇ ਭਰਤੀ ਕੀਤੇ ਟੈਕਨੀਕਲ ਸਟਾਫ ਡਾਟਾ ਪ੍ਰੋਸੈਸਿੰਗ ਅਸਿਸਟੈਂਟ ਨੌਕਰੀਓਂ ਹਟਾ ਦਿੱਤੇ ਨੇ, ਇਹਨਾਂ ਨੂੰ ਵੀ ਕੇਂਦਰੀ ਯੋਜਨਾ ਤਹਿਤ ਨੌਕਰੀ ‘ਤੇ ਰੱਖਿਆ ਗਿਆ ਸੀ, ਤਨਖਾਹ ਵੀ ਕੇਂਦਰ ਵਲੋਂ ਆਉਂਦੀ ਸੀ, ਪਰ ਹੁਣ ਕੇਂਦਰ ਨੇ ਕਹਿ ਦਿੱਤਾ ਹੈ ਕਿ ਇਸ ਯੋਜਨਾ ਤਹਿਤ ਹੋਰ throwback jerseys ਫੰਡ ਨਹੀਂ ਮਿਲਣਾ, ਪੰਜਾਬ ਸਰਕਾਰ ਖੁਦ ਭਾਰ ਚੁੱਕੇ, ਸਰਕਾਰ ਨੇ ਬਾਂਸ ਹੀ ਵਗਾ ਮਾਰਿਆ, ਨਾ ਰਹੇਗਾ ਬਾਂਸ ਨਾ ਵਜਾਉਣੀ ਪਊ ਬੰਸਰੀ.. ਹਰ ਜ਼ਿਲੇ ਵਿੱਚ ਰੱਖੇ ਡਾਟਾ ਪ੍ਰੋਸੈਸਿੰਗ ਅਸਿਸਟੈਂਟ 31 ਮਾਰਚ ਨੂੰ ਸੇਵਾਮੁਕਤ ਕਰ ਦਿੱਤੇ ਗਏ ਨੇ।