• Home »
  • ਖਬਰਾਂ
  • » ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਨਰਮੁੰਡ ਲੈ ਕੇ ਧਰਨਾ

ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਨਰਮੁੰਡ ਲੈ ਕੇ ਧਰਨਾ

ਕਰਜ਼ਾ ਮਾਫ ਕਰਵਾਉਣ ਦੀ ਮੰਗ ‘ਤੇ ਭਖਿਆ ਕਿਸਾਨੀ ਅਖਾੜਾ
-ਪੰਜਾਬੀਲੋਕ ਬਿਊਰੋ
ਮੋਦੀ ਸਰਕਾਰ ਦੇ ਕਿਸਾਨੀ ਕਰਜ਼ੇ ‘ਤੇ ਲੀਕ ਮਾਰਨ ਦੇ ਯੂਪੀ ਚੋਣਾਂ ਵੇਲੇ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਕਰਜ਼ੇ ਮਾਰੇ ਕਿਸਾਨ ਤੇ ਖੁਦਕੁਸ਼ੀ ਕਰ ਗਏ ਕਿਸਾਨ ਪਰਿਵਾਰ ਸੜਕਾਂ Animation ‘ਤੇ ਨਿੱਤਰ ਰਹੇ ਨੇ। ਤਾਮਿਲਨਾਡੂ ਦੇ ਕਿਸਾਨ 21 ਦਿਨਾਂ ਤੋਂ ਜੰਤਰ ਮੰਤਰ ਧਰਨੇ ‘ਤੇ ਬੈਠੇ ਨੇ, ਇਹਨਾਂ ਵਿਚੋਂ 106 ਕਿਸਾਨ ਨੰਗੇ ਧੜ ਤੇ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਨਰਮੁੰਡ, ਭਾਵ ਖੋਪੜੀਆਂ ਨਾਲ ਲਿਆਏ ਨੇ, ਇਹ ਮੋਦੀ ਸਰਕਾਰ ਤੋਂ ਸੋਕਾ ਰਾਹਤ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੇ ਨੇ, ਇਹਨਾਂ ਨੂੰ ਪੰਜਾਬ ਤੋਂ ਦਿੱਲੀ ਵਿੱਚ ਮੰਗਾਂ ਲਈ ਸੰਘਰਸ਼ ਕਰਨ ਗਈ ਪੰਜਾਬ ਕਿਸਾਨ ਯੂਨੀਅਨ ਰਾਜੇਵਾਲ ਨੇ ਵੀ ਸਮਰਥਨ ਦੇ ਦਿੱਤਾ ਹੈ। ਸਾਰੇ ਸੰਘਰਸ਼ਸ਼ੀਲ ਕਿਸਾਨਾਂ ਨੇ ਹਰੇ ਰੰਗ ਦੀਆਂ ਲੁੰਗੀਆਂ ਪਹਿਨੀਆਂ ਹੋਈਆਂ ਨੇ, ਕਿਸਾਨਾਂ ਦੇ ਇਸ ਵੱਖਰੇ ਤੌਰ ਤਰੀਕੇ cheap nba jerseys ਨੇ ਜੰਤਰ ਮੰਤਰ ਨੂੰ ਸੁਰਖੀਆਂ ਵਿੱਚ ਲਿਆ ਦਿੱਤਾ ਹੈ, ਤੇ ਦਿੱਲੀ ਵਿੱਚ ਰਹਿ ਰਹੇ cheap jerseys ਤਮਿਲ Cheap nba Jerseys ਲੋਕਾਂ ਨੇ ਵੀ ਇਹਨਾਂ ਦਾ ਸਮਰਥਨ ਕਰ ਦਿੱਤਾ ਹੈ।