• Home »
  • ਖਬਰਾਂ
  • » ਜੇਠਮਲਾਨੀ ‘ਆਪ’ ਲੀਡਰਾਂ ਦੇ ਕੇਸ ਮੁਫਤ ਲੜਨਗੇ

ਜੇਠਮਲਾਨੀ ‘ਆਪ’ ਲੀਡਰਾਂ ਦੇ ਕੇਸ ਮੁਫਤ ਲੜਨਗੇ

-ਪੰਜਾਬੀਲੋਕ ਬਿਊਰੋ
ਭਾਜਪਾ ਨੇ ਦਿੱਲੀ ਸਰਕਾਰ Cheap Jordans ਉੱਤੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਵਰਸਿਜ਼ ਜੇਤਲੀ ਕੇਸ ਲਈ ਦਿੱਲੀ ਦੇ ਲੋਕਾਂ ਦੇ ਟੈਕਸ ਦੇ ਪੈਸੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਪੈਸਾ 3.8 ਕਰੋੜ ਰੁਪਏ ਬਣਦਾ ਹੈ।
ਅਰਵਿੰਦ ਕੇਜਰੀਵਾਲ ਖ਼ਿਲਾਫ਼ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦਾ ਕੇਸ ਸੀਨੀਅਰ ਵਕੀਲ ਰਾਮ ਜੇਠਮਲਾਨੀ ਵੱਲੋਂ ਲੜਿਆ ਜਾ ਰਿਹਾ ਹੈ।
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਜੇਠਮਲਾਨੀ ਨੇ ਆਖਿਆ ਹੈ ਕਿ ਜੇਕਰ ‘ਆਪ’ ਲੀਡਰ ਫ਼ੀਸ ਦੇ ਪੈਸੇ ਨਹੀਂ cheap football jerseys ਦੇ ਸਕਦੇ ਤਾਂ ਉਹ ਇਹਨਾਂ ਦੇ ਕੇਸ ਮੁਫ਼ਤ ਵਿੱਚ ਲੜਨਗੇ। ਉਹਨਾਂ ਕਿਹਾ ਕਿ ਉਹ ਆਪਣੀ ਫ਼ੀਸ ਸਿਰਫ਼ ਅਮੀਰਾਂ ਤੋਂ ਲੈਂਦੇ ਹਨ। ਗ਼ਰੀਬਾਂ ਦੇ ਕੇਸ ਉਹ ਮੁਫ਼ਤ ਲੜਦੇ ਹਨ। ਤੇ ਕੇਜਰੀਵਾਲ ਨੂੰ ਉਹਨਾਂ ਨੇ ਗ਼ਰੀਬਾਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਜੇਠਮਲਾਨੀ ਨੇ ਆਖਿਆ ਕਿ ਅਸਲ ਵਿੱਚ ਜੇਤਲੀ ਨੂੰ ਉਹਨਾਂ ਦੇ technickej ਸਵਾਲਾਂ ਤੋਂ ਡਰ ਲੱਗਦਾ ਹੈ, ਇਸੇ ਕਰਕੇ ਫੀਸ ਵਾਲਾ ਰੌਲਾ ਪਾਇਆ ਜਾ ਰਿਹਾ ਹੈ।
ਇਸ cheap oakleys ਮਾਮਲੇ ਵਿੱਚ ਸ਼ਾਮਲ ਹੁੰਦਿਆਂ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਠੀਕ ਹੈ ਚਾਚੇ (ਜੇਠਮਲਾਨੀ) ਨੂੰ ਪੈਸੇ ਦੀ ਕੀ ਕਮੀ ਹੈ, ਉਹਨਾਂ ਨੇ ਸਾਡੇ ਸਾਰੇ ਕੇਸ ਮੁਫਤ ‘ਚ discount football jerseys ਹੀ ਲੜੇ ਹਨ, ਇਕ ਵੀ ਪੈਸਾ ਨਹੀਂ ਲਿਆ ।
ਯਾਦ ਰਹੇ ਰਾਮ ਜੇਠਮਲਾਨੀ ਇਸ ਸਮੇਂ ਰਾਜ ਸਭਾ ਸੰਸਦ ਮੈਂਬਰ ਹਨ ਤੇ ਉਨਾਂ ਨੂੰ ਬਿਹਾਰ ਦੇ ਕੋਟੇ ਤੋਂ ਲਾਲੂ ਦੀ ਪਾਰਟੀ ਨੇ ਰਾਜ ਸਭਾ ‘ਚ ਪਹੁੰਚਾਇਆ ਹੈ। ਲਾਲੂ ਨੇ ਵੀ ਕੇਜਰੀਵਾਲ ਦੇ ਕੇਸ Cheap MLB Jerseys ਮੁਫਤ ਲੜਨ ਦੀ  ਜੇਠਮਲਾਨੀ ਨੂੰ ‘ਸਿਫਾਰਸ਼’ ਕੀਤੀ ਹੈ।