ਜਲਦੀ ਹੀ 200 ਦਾ ਨੋਟ ਆ ਰਿਹੈ

-ਪੰਜਾਬੀਲੋਕ ਬਿਊਰੋ
ਭਾਰਤੀ ਰਿਜ਼ਰਵ ਬੈਂਕ ਜਲਦੀ ਹੀ 200 exfranjiverdes ਰੁਪਏ ਦਾ ਨੋਟ ਜਾਰੀ ਕਰੇਗਾ। ਰਿਪੋਰਟ ਮੁਤਾਬਿਕ ਜੂਨ ਵਿੱਚ ਇਹ ਨੋਟ ਬਾਜ਼ਾਰ ਵਿੱਚ ਆਉਣ ਦੀ ਉਮੀਦ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਵੇਂ ਨੋਟ ਵਿੱਚ ਕੁਝ ਅਜਿਹੀਆਂ ਖਾਸੀਅਤਾਂ ਹੋਣਗੀਆਂ ਜਿਹੜੀਆਂ ਕਿ ਪਹਿਲਾਂ ਵਾਲੇ ਨੋਟਾਂ ਵਿੱਚ ਨਹੀਂ ਹਨ। ਜਿਸ ਵਿੱਚ ਸਭ ਤੋਂ ਖਾਸ ਹੈ ਇਸ ਨੋਟ ਦਾ ਬਾਜ਼ਾਰ wholesale football jerseys china ਵਿੱਚ ਨਕਲੀ ਨੋਟ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਸ ਵਿੱਚ ਸੁਰੱਖਿਆ ਵਿਸ਼ੇਸ਼ਤਾਵਾਂ ਦਾ ਵੀ cheap jerseys ਖਾਸ ਧਿਆਨ ਰੱਖਿਆ ਗਿਆ ਹੈ।
ਆਰ ਬੀ ਆਈ ਵੱਲੋਂ ਪਹਿਲੀ ਵਾਰ ਭਾਰਤੀ ਬਾਜ਼ਾਰ ਵਿੱਚ 200 ਰੁਪਏ ਦਾ nba jerseys sales ਨੋਟ ਲਿਆਂਦਾ ਜਾਵੇਗਾ।