• Home »
  • ਖਬਰਾਂ
  • » ਦਿੱਲੀ ਨਗਰ ਨਿਗਮ ਚੋਣਾਂ-ਰੁੱਸਣ ਮਨਾਉਣ ਜਾਰੀ

ਦਿੱਲੀ ਨਗਰ ਨਿਗਮ ਚੋਣਾਂ-ਰੁੱਸਣ ਮਨਾਉਣ ਜਾਰੀ

-ਪੰਜਾਬੀਲੋਕ ਬਿਊਰੋ
ਦਿੱਲੀ ‘ਚ ਨਗਰ ਨਿਗਮ ਚੋਣਾਂ ਦਾ ਸ਼ੋਰ ਹੈ, ਉਮੀਦਵਾਰਾਂ ਵਲੋਂ ਕਾਗਜ਼ ਦਾਖਲ ਕਰਨ ਤੋਂ ਬਾਅਦ ਹੁਣ ਪ੍ਰਚਾਰ ਜੋਰ ਫੜਦਾ ਜਾ ਰਿਹਾ ਹੈ। ਪਰ ਸਾਰੀਆਂ cheap football jerseys china ਹੀ ਪਾਰਟੀਆਂ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਨਰਾਜ਼ਗੀਆਂ ਚੱਲ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਤਾਂ ਦਫਤਰ ਦੇ ਬਾਹਰ ਨਰਾਜ਼ ਵਰਕਰਾਂ ਨੇ ਕਈ ਤਰਾਂ ਦੇ ਪੋਸਟਰ ਲਾ ਦਿੱਤੇ ਨੇ। ਇਕ ਪੋਸਟਰ ਵਿੱਚ ਆਪ ਦੇ ਵਿਧਾਇਕ ਸੌਰਭ ਭਾਰਦਵਾਜ ਦਾ ਸਹਾਰਾ ਲਿਆ ਗਿਆ ਹੈ ਤੇ ਨਾਲ ਵਾਰਡ 88 ਐਸ ਤੋਂ ਉਮੀਦਵਾਰ ਦੀ ਫੋਟੋ ਵੀ ਲਾਈ ਗਈ ਹੈ ਤੇ ਸਵਾਲ ਕੀਤਾ ਗਿਆ ਹੈ ਕਿ ਵਿਧਾਇਕ ਐਲ ਐਲ ਬੀ, ਬੀ ਟੈਕ ਤੇ ਇੰਜੀਨੀਅਰ , ਤਾਂ ਫੇਰ ਨਿਗਮ ਚੋਣਾਂ ਲਈ ਉਮੀਦਵਾਰ ਅਨਪੜ Checkout ਕਿਉਂ? ਅਨਪੜ ਉਮੀਦਵਾਰ ਨੂੰ ਵੋਟਾਂ ਨਾ ਪਾਉਣ ਦੀ ਗੱਲ ਵੀ ਪੋਸਟਰ ਵਿੱਚ ਲਿਖੀ ਗਈ ਹੈ। ਕਈ ਆਪ ਵਿਧਾਇਕ ਵੀ ਟਿਕਟਾਂ ਦੀ cheap nfl jerseys ਵੰਡ ਨੂੰ ਲੈ ਕੇ ਸਵਾਲ ਖੜੇ ਕਰ ਚੁੱਕੇ ਨੇ, ਆਪ ਹਾਈਕਮਾਂਡ ਮੂਹਰੇ ਸਭ ਤੋਂ ਵੱਡੀ ਚੁਣੌਤੀ ਨਰਾਜ਼ ਚੱਲ ਰਹੇ ਵਿਧਾਇਕਾਂ ਤੇ ਵਰਕਰਾਂ ਨੂੰ ਮਨਾਉਣ ਦੀ ਹੈ, ਤਾਂ ਜੋ ਜ਼ਮੀਨੀ ਪੱਧਰ ‘ਤੇ ਪਾਰਟੀ ਨੂੰ ਵੋਟਾਂ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
ਓਧਰ ਬੀ ਜੇ ਪੀ ਕੋਲ ਦਿੱਲੀ ਨਗਰ ਨਿਗਮ ਚੋਣਾਂ ਲਈ ਦਿੱਲੀ ਦਾ ਕੋਈ ਮੁੱਦਾ wholesale jerseys ਨਹੀਂ ਹੈ, ਇਥੇ ਵੀ ਪਾਰਟੀ ਨਰੇਂਦਰ ਮੋਦੀ ਦੇ ਨਾਮ ‘ਤੇ ਵੋਟਾਂ ਮੰਗ ਰਹੀ ਹੈ।

Cheap Ray Bans

Tags: