• Home »
  • ਖਬਰਾਂ
  • » ਕਾਂਗਰਸ ਦੇ ਝੂਠੇ ਪ੍ਰਚਾਰ ਨੇ ਸਾਨੂੰ ਹਰਾਇਆ-ਸੁਖਬੀਰ ਬਾਦਲ

ਕਾਂਗਰਸ ਦੇ ਝੂਠੇ ਪ੍ਰਚਾਰ ਨੇ ਸਾਨੂੰ ਹਰਾਇਆ-ਸੁਖਬੀਰ ਬਾਦਲ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਸਾਬਕਾ Format ਹੋ ਚੁੱਕੇ ਡਿਪਟੀ ਸੀ ਐਮ ਸੁਖਬੀਰ ਬਾਦਲ ਸਾਹਿਬ ਅੱਜ ਕੱਲ ਵਰਕਰਾਂ ਨਾਲ ਮੀਟਿੰਗਾਂ ਕਰ wholesale jerseys ਰਹੇ custom jerseys ਨੇ, ਕੱਲ ਕਪੂਰਥਲਾ ਵਿੱਚ ਆਏ ਹੋਏ ਸਨ, ਗੁਰਦੁਆਰਾ ਸਾਹਿਬ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਰੱਖੀ ਹੋਈ ਸੀ, ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ Cheap Jordans ਸਾਡੀ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਕਾਂਗਰਸ ਵਲੋਂ Cheap NFL Jerseys ਕੀਤਾ ਗਿਆ ਝੂਠਾ ਪ੍ਰਚਾਰ ਹੈ, ਆਪਣੀ ਹਾਰ ਸਵਕਾਰਦਿਆਂ ਸੁਖਬੀਰ ਨੇ ਕਿਹਾ ਕਿ ਨਸ਼ੇ ਤੇ ਮਾਫੀਆ ‘ਤੇ ਕੀਤੇ ਗਏ cheap MLB Jerseys ਝੂਠੇ ਪ੍ਰਚਾਰ ਕਰਕੇ ਜਨਤਾ ਭਰਮ ਵਿੱਚ ਪੈ ਗਈ ਤੇ ਅਸੀਂ ਹਾਰ ਗਏ। ਨਾਲ ਹੀ ਉਹਨਾਂ ਕਪਤਾਨ ਸਾਹਿਬ ‘ਤੇ ਹੱਲਾ ਬੋਲਿਆ ਕਿ ਕੈਪਟਨ ਸਾਹਿਬ ਕਿਹਾ ਕਰਦੇ ਸਨ ਕਿ ਪੰਜਾਬ ਵਿੱਚ 70 ਫੀਸਦੀ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਹਨ, ਪਰ ਹੁਣ ਉਹਨਾਂ ਦੀ ਸਰਕਾਰ ਨੇ 15 ਦਿਨਾਂ ਵਿੱਚ ਸਿਰਫ 2 ਕਿੱਲੋ ਨਸ਼ਾ ਹੀ ਫੜਿਆ ਹੈ, ਜੇ 70 ਫੀਸਦੀ ਨੌਜਵਾਨ ਨਸ਼ੇੜੀ ਹੁੰਦੇ ਤਾਂ ਕੀ ਸਿਰਫ ਏਨਾ ਕੁ ਨਸ਼ਾ ਫੜਿਆ ਜਾਂਦਾ?