ਭੰਤੇ ਦਾ ‘ਲੱਕੜ ਦਾ ਮੁੰਡਾ’!!

-ਅਮਨ
ਬੀਤੇ ਵਰੇ 25 ਮਈ ਨੂੰ ਬਰਨਾਲਾ ਜ਼ਿਲੇ ਦੇ ਜੋਧਪੁਰ ਪਿੰਡ ਵਿੱਚ ਅਦਾਲਤੀ ਹੁਕਮਾਂ ‘ਤੇ ਜ਼ਮੀਨ ਤੇ ਕਬਜ਼ਾ ਕਰਨ ਆਈ ਪ੍ਰਸ਼ਾਸਨਕ ਟੀਮ ਦੇ cheap nfl jerseys ਸਾਹਮਣੇ ਕਿਸਾਨ ਤੇ ਉਸ ਦੀ ਮਾਂ ਨੇ Cheap Jerseys ਜਹਿਰ ਪੀ ਕੇ ਖੁਦਕੁਸ਼ੀ ਕਰ ਲਈ ਸੀ, ਉਦੋਂ ਸੰਗਰੂਰ ਦੇ ਐਮ ਪੀ ਭਗਵੰਤ ਮਾਨ ਨੇ ਪਰਿਵਾਰ ਦੀ ਇਕ ਬੱਚੀ ਨੂੰ ਆਪਣੇ ਕੋਟੇ ਵਿਚੋਂ ਸੈਨਿਕ ਸਕੂਲ ਵਿੱਚ ਦਾਖਲਾ ਦਿਵਾਉਣ ਦਾ ਵਾਅਦਾ ਕੀਤਾ ਸੀ, ਹੁਣ ਜਦ ਨਵਾਂ ਸੈਸ਼ਨ ਸ਼ੁਰੂ ਹੋਇਆ ਤਾਂ ਐਮ ਪੀ ਸਾਹਿਬ ਨੇ ਪਰਿਵਾਰ ਦਾ ਫੋਨ cheap football jerseys china ਚੁੱਕਣਾ ਹੀ ਬੰਦ ਕਰ ਦਿੱਤਾ, ਮੀਡੀਆ ਵਿੱਚ ਮਾਮਲਾ ਆਇਆ ਤਾਂ ਆਮ ਆਦਮੀ ਪਾਰਟੀ ਦੇ ਹਲਕੇ ਦੇ ਆਗੂ ਪੀੜਤ ਪਰਿਵਾਰ ਦੇ Cheap Jordan Shoes ਘਰ ਫੇਰੇ ਮਾਰਨ ਲੱਗੇ ਕਿ ਸ਼ਾਂਤੀ ਰੱਖੋ, ਅਗਲੀ ਵੇਰ ਦਾਖਲਾ ਦਿਵਾ ਦਿਆਂਗੇ ਐਤਕੀਂ ਐਮ ਪੀ ਸਾਹਿਬ ਦਾ ਕੋਟਾ ਪੂਰਾ ਹੋ ਗਿਆ, ਇਸ ਵਾਰ ਕਿਸੇ ਹੋਰ ਨਿੱਜੀ ਸਕੂਲ ਵਿੱਚ ਕੁੜੀ ਨੂੰ ਦਾਖਲ ਕਰਵਾ ਦਿੰਦੇ รับซื้อชั้นวางของมือสอง ਹਾਂ.. ਪਰ ਪੀੜਤ ਪਰਿਵਾਰ ਨੇ ਆਪ ਨੇਤਾਵਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਭਗਵੰਤ ਮਾਨ ਵਲੋਂ ਦਿੱਤਾ ਪਹਿਲਾ ਲੱਕੜ discount football jerseys ਦਾ ਮੁੰਡਾ ਪਾਲ਼ ਲਈਏ ..।