• Home »
  • ਖਬਰਾਂ
  • » ਅਜਮੇਰ ਬਲਾਸਟ-ਐਨ ਆਈ ਏ ਦੀ ਕਲੀਨ ਚਿੱਟ ‘ਤੇ ਕੋਰਟ ਦੇ ਸਵਾਲ

ਅਜਮੇਰ ਬਲਾਸਟ-ਐਨ ਆਈ ਏ ਦੀ ਕਲੀਨ ਚਿੱਟ ‘ਤੇ ਕੋਰਟ ਦੇ ਸਵਾਲ

-ਪੰਜਾਬੀਲੋਕ ਬਿਊਰੋ
ਅਜਮੇਰ ਸਥਿਤ ਖਵਾਜ਼ਾ ਮੋਇਨੂਦੀਨ ਚਸ਼ਤੀ ਦੀ ਦਰਗਾਹ ਕੋਲ discount football jerseys ਹੋਏ  ਬੰਬ ਬਲਾਸਟ ਮਾਮਲੇ ਦੀ ਮੁੱਖ ਮੁਲਜ਼ਮ ਸਾਧਵੀ ਪ੍ਰਗਯਾ ਤੇ ਆਰ ਐਸ ਐਸ ਦੇ ਕਾਰਕੁੰਨ ਇੰਰਦੇਸ਼ ਕੁਮਾਰ ਨੂੰ ਐਨ ਆਈ ਏ ਨੇ ਕਲੀਨ ਚਿੱਟ ਦਿੱਤੀ ਹੈ, ਇਸ ‘ਤੇ Cheap Ray Bans ਜੈਪੁਰ ਕੋਰਟ ਨੇ ਕਿਹਾ ਹੈ ਕਿ ਲਿਖ ਦੇ ਦੇਣ ਨਾਲ ਕਲੀਨ ਚਿੱਟ ਨਹੀਂ ਹੋ ਜਾਂਦੀ, ਪੂਰੀ ਕਲੋਜ਼ਰ ਰਿਪੋਰਟ ਦਾਖਲ ਕੀਤੀ ਜਾਵੇ, ਉਸ EL ਦੀ ਪੜਤਾਲ ਤੋਂ ਬਾਅਦ ਕੋਰਟ ਇਸ ਬਾਰੇ ਨੋਟਿਸ ਲਵੇਗੀ। ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਨੂੰ ਹੋਵੇਗੀ।