• Home »
  • ਖਬਰਾਂ
  • » ਅਡਾਨੀ ਪੰਜਾਬ ‘ਚ ਕਾਰੋਬਾਰ ਵਧਾਉਣ ਦੇ ਚਾਹਵਾਨ

ਅਡਾਨੀ ਪੰਜਾਬ ‘ਚ ਕਾਰੋਬਾਰ ਵਧਾਉਣ ਦੇ ਚਾਹਵਾਨ

-ਪੰਜਾਬੀਲੋਕ ਬਿਊਰੋ
ਪਿਛਲੀ ਬਾਦਲ ਸਰਕਾਰ ਵੇਲੇ ਨਵੇਂ ਨਿਵੇਸ਼ਕ cheap jordans online ਤਾਂ ਕੀ ਆਉਣੇ ਸੀ, ਸਗੋਂ ਪਹਿਲੇ ਕਾਰੋਬਾਰੀ ਵੀ ਪੰਜਾਬ ਵਿੱਚੋਂ ray ban outlet ਕਾਰੋਬਾਰ ਬਾਹਰ ਨੱਠੇ, ਪਰ ਸੱਤਾ ਬਦਲਦਿਆਂ wholesale nfl jerseys ਕਾਫੀ ਕੁਝ ਬਦਲ ਰਿਹਾ cheap jerseys ਹੈ, ਮੋਦੀ ਦੇ ਕਰੀਬੀ ਅਡਾਨੀ ਦੇ ਗਰੁੱਪ ਨੇ ਕਪਤਾਨ ਸਾਹਿਬ ਨਾਲ ਮੁਲਾਕਾਤ ਕਰਕੇ ਖੇਤੀਬਾੜੀ ਤੇ ਹੋਰ ਖੇਤਰਾਂ ਵਿੱਚ ਨਿਵੇਸ਼ ਵਧਾਉਣ ਦੀ ਪੇਸ਼ਕਸ਼ ਕੀਤੀ ਹੈ।
Êਪਰ ਸੂਤਰ ਦੱਸਦੇ ਨੇ ਕਿ in ਸਰਕਾਰ ਜਨਤਕ ਖੇਤਰਾਂ ਨੂੰ ਉਤਸ਼ਾਹਿਤ ਦੀ ਬਜਾਏ ਨਿੱਜੀ ਖੇਤਰਾਂ ਲਈ ਸਹੂਲਤਾਂ ਮੁਹੱਈਆ ਕਰਵਾ ਕੇ ਪ੍ਰਾਈਵੇਟਾਈਜ਼ੇਸ਼ਨ ਨੂੰ ਉਤਸ਼ਾਹਿਤ ਕਰ ਰਹੀ ਹੈ ਤੇ ਇਸ ਖੇਤਰ ਵਿੱਚ Cheap Ray Bans ਮੁਲਾਜ਼ਮਾਂ ਦੇ ਹਿੱਤ ਮਧੋਲੇ ਹੀ ਜਾਂਦੇ ਨੇ। ਜਨਤਕ ਖੇਤਰਾਂ ਵਿੱਚ ਖਾਲੀ ਅਸਾਮੀਆਂ ਭਰਨ ਦਾ ਸਰਕਾਰ ਦਾ ਕੋਈ ਫਿਲਹਾਲ ਇਰਾਦਾ ਨਹੀਂ ਹੈ।