• Home »
  • ਖਬਰਾਂ
  • » ਕੇਜਰੀਵਾਲ ਦੀ ਰੈਲੀ ‘ਚ ਮੋਦੀ ਮੋਦੀ ਦੇ ਨਾਅਰੇ

ਕੇਜਰੀਵਾਲ ਦੀ ਰੈਲੀ ‘ਚ ਮੋਦੀ ਮੋਦੀ ਦੇ ਨਾਅਰੇ

-ਪੰਜਾਬੀਲੋਕ ਬਿਊਰੋ
ਦਿੱਲੀ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਵਿੱਚ ਜੁਟੇ ਅਰਵਿੰਦ ਕੇਜਰੀਵਾਲ ਲਈ Cheap Jerseys ਬੀਤੇ ਦਿਨ ਉਤਰ ਦੱਖਣੀ ਦਿੱਲੀ ਵਿੱਚ Cheap Jerseys From China ਇਕ ਰੈਲੀ ਦੌਰਾਨ ਅਜੀਬ ਸਥਿਤੀ ਬਣ ਗਈ, ਜਦ ਉਹਨਾਂ ਦੇ ਭਾਸ਼ਣ ਦੌਰਾਨ ਕੁਝ ਲੋਕਾਂ ਨੇ ਮੋਦੀ ਮੋਦੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ,. ਤਾਂ ਕੇਜਰੀਵਾਲ ਨੇ ਨੇ ਕਿਹਾ ਕਿ ਮੋਦੀ ਮੋਦੀ ਦੇ ਨਾਅਰੇ ਲਾ ਕੇ Blog ਬਿਜਲੀ ਸਸਤੀ ਨਹੀਂ ਹੋ ਜਾਣੀ, ਹੋਮ ਟੈਕਸ ਨਹੀਂ ਖਤਮ ਹੋਣਾ, ਜੇ ਹੋਣਾ ਹੁੰਦਾ ਤਾਂ nfl jerseys shop ਅਸੀਂ ਵੀ ਮੋਦੀ ਮੋਦੀ ਦੇ ਨਾਅਰੇ ਲਾ ਦਿੰਦੇ। ਉਹਨਾਂ ਕਿਹਾ ਕਿ ਮੋਦੀ ਮੋਦੀ ਕਹਿਣ ਨਾਲ ਭੁੱਖ ਨਹੀਂ ਮਿਟਦੀ, ਕੁਝ ਲੋਕ ਪਾਗਲ ਹੋ oakley outlet ਗਏ ਨੇ। ਕੇਜਰੀਵਾਲ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ ਕਿ ਦੋ ਸਾਲਾਂ ਵਿੱਚ ਪੰਜ ਫਲਾਈ ਓਵਰਾਂ ਦੀ ਉਸਾਰੀ ‘ਚ ਸਾਢੇ ਤਿੰਨ ਸੌ ਕਰੋੜ ਰੁਪਏ ਬਚਾਏ, ਭ੍ਰਿਸ਼ਟਾਚਾਰ ‘ਤੇ ਰੋਕ ਲਾਈ। ਕੇਜਰੀਵਾਲ ਨੇ ਦਿੱਲੀ ਵਾਲਿਆਂ ਨਾਲ ਇਕ ਸਾਲ ਵਿੱਚ ਦਿੱਲੀ ਨੂੰ ਸਾਫ ਕਰਨ ਦਾ ਵਾਅਦਾ ਵੀ ਕੀਤਾ ਹੈ।