ਹੁਣ ਸੰਜੇ ਸਿੰਘ ਨੂੰ ਪਿਆ ਥੱਪੜ

-ਪੰਜਾਬੀਲੋਕ ਬਿਊਰੋ
ਸਿਆਸਤ ਵਿੱਚ ਥੱਪੜ ਰੋਹ ਦਾ ਇਜ਼ਹਾਰ ਜਾਰੀ ਹੈ, ਆਮ ਆਦਮੀ ਪਾਰਟੀ ਦੇ ਕੌਮੀ ਆਗੂ ਸੰਜੇ ਸਿੰਘ ਦੇ ਦਿੱਲੀ ਵਿੱਚ ਰੋਡ ਸ਼ੋਅ ਦੌਰਾਨ ਇੱਕ ਮਹਿਲਾ ਨੇ And ਥੱਪੜ ਮਾਰ ਦਿੱਤਾ। nba jerseys sales ਹੰਗਾਮਾ ਉਸ ਸਮੇਂ ਹੋਇਆ ਜਦੋਂ ਨਗਰ ਨਿਗਮ ਚੋਣਾਂ ਲਈ ਸੰਜੇ ਸਿੰਘ ਵੈਸਟ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਪਹੁੰਚੇ। ਮੀਡੀਆ ਖ਼ਬਰਾਂ ਅਨੁਸਾਰ ਸਬੰਧਤ ਮਹਿਲਾ ਨੇ ਸੰਜੇ ਸਿੰਘ ਦੇ ਥੱਪੜ ਮਾਰਿਆ ਪਰ ਇਸ ਦੀ ‘ਆਪ’ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਮੌਕੇ ਉੱਤੇ ਪਹੁੰਚ ਕੇ ਵਿਧਾਇਕ ਜਰਨੈਲ ਸਿੰਘ ਤੇ ਹੋਰ ਲੋਕਾਂ ਨੇ ਹੰਗਾਮੇ ਨੂੰ ਸ਼ਾਂਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਟਿਕਟ ਲਈ ਪੈਸੇ ਮੰਗੇ ਜਾਣ ਤੋਂ ਨਾਰਾਜ਼ ਸੀ।  ਇਸ ਦੌਰਾਨ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੁਲਿਸ ਮਹਿਲਾ ਕੋਲੋਂ ਪੁੱਛਗਿੱਛ ਕਰ ਰਹੀ ਹੈ। ਮਹਿਲਾ ਵੱਲੋਂ ਕੀਤੇ ਗਏ ਹੰਗਾਮਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮਹਿਲਾ ਹੱਥ ਵਿੱਚ ਫੁੱਲਾਂ ਦਾ ਹਾਰ ਲੈ ਕੇ ਸੰਜੇ ਸਿੰਘ wholesale nfl jerseys ਵੱਲ ਵਧਦੀ ਦਿਖਾਈ ਦੇ ਰਹੀ ਹੈ।  ਇਸ ਦੌਰਾਨ ਜਦੋਂ ਮਹਿਲਾ ਸੰਜੇ ਸਿੰਘ ਦੇ ਨਜ਼ਦੀਕੀ ਪਹੁੰਚਦੀ ਹੈ Cheap Jordans Sale ਤਾਂ ‘ਆਪ’ nfl jerseys shop ਦੇ ਵਰਕਰ ਉਸ ਨੂੰ ਘੇਰ ਲੈਂਦੇ ਹਨ। ਸੰਜੇ ਸਿੰਘ ਇੱਕ ਵਰਕਰ ਦੇ ਪਿੱਛੇ ਖੜਾ ਦਿਖਾਈ ਦੇ ਰਿਹਾ ਹੈ। ਮਹਿਲਾ ਦਾ ਦੋਸ਼ ਹੈ ਕਿ ਉਸ ਨੇ ਟਿਕਟ ਬਦਲੇ ਪੈਸੇ ਦੀ ਸ਼ਿਕਾਇਤ ਕਈ ਵਾਰ ਕੇਜਰੀਵਾਲ ਨੂੰ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।