ਕਾਂਗਰਸ ‘ਚ ਟੁੱਟਭੱਜ

-ਪੰਜਾਬੀਲੋਕ ਬਿਊਰੋ
Êਪੰਜਾਬ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਹੌਸਲੇ ਨਾਲ ਕਾਂਗਰਸ ਦਿੱਲੀ ਨਗਰ ਨਿਗਮ ਚੋਣਾਂ ਦੀ ਤਿਆਰੀ ਵਿੱਚ ਜੁਟੀ ਹੋਈ ਹੈ, ਪਰ ਪਾਰਟੀ ਦੇ ਕਈ ਨੇਤਾ Rights ਟਿਕਟਾਂ ਦੀ ਵੰਡ ਤੋਂ ਕਫਾ ਹਨ। ਟਿਕਟ ਵੰਡ ਤੋਂ ਨਾਰਾਜ਼ ਦਿੱਲੀ ਦੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਏ.ਕੇ. ਵਾਲੀਆ ਨੇ ਤਾਂ ਅਸਤੀਫ਼ਾ ਦੇ ਦਿੱਤਾ ਹੈ। ਵਾਲੀਆ ਦਾ ਕਹਿਣਾ cheap jerseys wholesale ਹੈ ਕਿ ਨਗਰ ਨਿਗਮ ਚੋਣਾਂ ਲਈ ਟਿਕਟ ਵੰਡਣ ਸਮੇਂ ਪਾਰਟੀ ਦੇ ਕਈ ਜੂਨੀਅਰ ਆਗੂਆਂ ਨੇ ਮਨਮਰਜ਼ੀ ਕੀਤੀ ਹੈ।  ਵਾਲੀਆ ਨੇ ਸਪਸ਼ਟ ਕੀਤਾ ਹੈ Cheap nba Jerseys ਕਿ ਉਹ ਕਾਂਗਰਸ ਛੱਡ ਕੇ ਕਿਸੀ ਵੀ ਦੂਜੀ cheap football jerseys ਪਾਰਟੀ ਵਿੱਚ ਨਹੀਂ ਜਾਣਗੇ। ਵਾਲੀਆ ਤੋਂ ਬਾਅਦ ਸ਼ੀਲਾ ਦੀਕਸ਼ਤ ਸਰਕਾਰ ਸਮੇਂ ਦੇ ਇੱਕ ਹੋਰ cheap jordans online ਸੀਨੀਅਰ ਮੰਤਰੀ ਹਾਰੂਨ ਯੂਸਫ਼ ਵੀ ਨਾਰਾਜ਼ ਹਨ। ਅਸਲ cheap jerseys ਵਿੱਚ ਟਿਕਟ ਵੰਡ ਵਿੱਚ ਮੁੱਖ ਭੂਮਿਕਾ ਪਾਰਟੀ ਦੇ ਦਿੱਲੀ ਪ੍ਰਧਾਨ ਅਜੇ ਮਾਕਨ ਦੀ ਰਹੀ ਹੈ। ਇਸ ਕਰਕੇ ਕਾਂਗਰਸੀ ਆਗੂਆਂ ਦੀ ਨਾਰਾਜ਼ਗੀ ਜ਼ਿਆਦਾਤਰ ਉਨਾਂ ਨਾਲ ਹੈ।  23 ਅਪ੍ਰੈਲ ਨੂੰ ਦਿੱਲੀ ਵਿੱਚ ਨਗਰ ਨਿਗਮ ਚੋਣਾਂ ਹਨ। ਟਿਕਟ ਵੰਡ ਨੂੰ ਲੈ ਕੇ ਕਾਂਗਰਸ ਵਿੱਚ ਕਾਫ਼ੀ ਘਮਸਾਣ ਛਿੜਿਆ ਹੋਇਆ ਹੈ।