• Home »
  • ਖਬਰਾਂ
  • » ਅਜਮੇਰ ਧਮਾਕੇ ‘ਚ ਸਾਧਵੀ ਪ੍ਗਯਾ ਨੂੰ ਕਲੀਨ ਚਿੱਟ

ਅਜਮੇਰ ਧਮਾਕੇ ‘ਚ ਸਾਧਵੀ ਪ੍ਗਯਾ ਨੂੰ ਕਲੀਨ ਚਿੱਟ

-ਪੰਜਾਬੀਲੋਕ ਬਿਊਰੋ
ਸਵਾਮੀ ਅਸੀਮਾਨੰਦ ਦੀ ਰਿਹਾਈ ਤੋਂ ਬਾਅਦ ਸਾਧਵੀ ਪ੍ਰਗਯਾ ਠਾਕੁਰ ਦੀ ਰਿਹਾਈ ਲਈ ਰਾਹ ਪੱਧਰਾ ਹੋ ਗਿਆ ਹੈ। 11 ਅਕਤੂਬਰ 2007 ਨੂੰ ਅਜਮੇਰ ਸਥਿਤੀ cheap fake oakleys ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਵਿੱਚ ਪ੍ਰੈਸ਼ਰ ਕੁੱਕਰ ਨਾਲ ਬਲਾਸਟ ਹੋਇਆ ਸੀ,3 ਜਾਇਰੀਨਾਂ ਫੌਤ ਹੋ ਗਏ ਸਨ ਤੇ 15 ਜ਼ਖਮੀ ਹੋਏ wholesale nfl jerseys ਸਨ। ਇਸ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਐਨ ਆਈ ਏ ਨੂੰ ਸੌਂਪੀ ਗਈ ਸੀ ਜਿਸ ਨੇ ਕੱਟੜ ਹਿੰਦੂਤਵੀ ਸੰਗਠਨਾਂ ਨਾਲ ਸੰਬੰਧਤ 13 ਵਿਅਕਤੀਆਂ ਨੂੰ ਦੋਸ਼ੀ ਮੰਨਿਆ ਸੀ, ਜਿਹਨਾਂ ਵਿੱਚ nouvelle ਸਾਧਵੀ ਪ੍ਰਗਯਾ ਠਾਕੁਰ ਦਾ ਨਾਮ ਵੀ ਸੀ, ਪਰ ਹੁਣ ਐਨ ਆਈ ਏ ਨੇ ਆਪਣੀ ਕਲੋਜ਼ਰ ਰਿਪੋਰਟ ਸੌਂਪਦਿਆਂ ਕਿਹਾ ਕਿ ਸਾਧਵੀ ਖਿਲਾਫ ਤਾਂ ਕੋਈ Fake Ray Bans ਸਬੂਤ ਮਿਲਿਆ ਹੀ ਨਹੀਂ, ਇਸ ਕਰਕੇ ਉਸ ਖਿਲਾਫ ਜਾਂਚ ਅੱਗੇ ਨਹੀਂ ਕੀਤੀ ਜਾ ਸਕਦੀ। ਸਾਧਵੀ ਦੇ ਨਾਲ ਹੀ ਆਰ ਐਸ ਐਸ ਕਾਰਕੁੰਨ ਇੰਦਰੇਸ਼ ਕੁਮਾਰ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਲਦੀ ਹੀ ਸਾਧਵੀ ਤੇ ਸਾਥੀਆਂ ਦੀ ਰਿਹਾਈ ਦੀ ‘ਖੁਸ਼ਖਬਰ’ ਵੀ oakley outlet ਆ ਸਕਦੀ ਹੈ।