ਅੱਜ ਦੀਆਂ ਮੁੱਖ ਖਬਰਾਂ

-ਪੰਜਾਬੀਲੋਕ ਬਿਊਰੋ
—ਮੁੰਬਈ ਹਾਈ ਕੋਰਟ ਦੁਆਰਾ ਬੀਫ ਬੈਨ ਨੂੰ ਸਹੀ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ 10 ਦਿਨ ਲਈ ਟਾਲ ਦਿੱਤੀ ਹੈ।

DISNEY ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਚੰਬਾ Cheap Oakleys ਵਿੱਚ oakley sunglasses cheap ਪਠਾਨਕੋਟ-ਚੰਬਾ ਕੌਮੀ ਮਾਰਗ ਉੱਤੇ ਕਾਰ ਸਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਲਾਹੜ ਪਿੰਡ ਨੇੜੇ ਕਾਰ ਕਾਬੂ ਤੋਂ ਬਾਹਰ ਹੋ ਗਈ ਅਤੇ ਖਾਈ ਵਿੱਚ ਜਾ ਡਿੱਗੀ। Cheap Ray Ban Sunglasses ਜਿਸ ਕਾਰਨ ਦੋ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀ ਵਿਚੋਂ ਵੀ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

—ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪਰਿਵਾਰ ਦਾ ਫਾਰਮ ਹਾਊਸ ਸੀਲ ਕਰ ਦਿੱਤਾ ਗਿਆ ਹੈ। ਉਨਾਂ ਤੇ ਉਨਾਂ ਦੀ ਪਤਨੀ ‘ਤੇ ਸਾਧਨਾ ਤੋਂ ਜਿਆਦਾ ਜਾਇਦਾਦ ਬਣਾਉਣ ਦਾ ਦੋਸ਼ ਹੈ।

—ਜੀਂਦ ਨੇੜੇ ਨਰਵਾਣਾ ਕੋਲੋਂ ਵਗਦੀ ਭਾਖੜਾ ਨਹਿਰ ਵਿੱਚੋਂ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਲਾਸ਼ਾਂ ਦੀ ਸ਼ਨਾਖਤ ਕਰ ਰਹੀ ਹੈ। ਅੰਦਾਜ਼ੇ ਮੁਤਾਬਕ ਪਾਣੀ ਦੇ ਪੰਜਾਬ ਤੋਂ ਆਉਂਦੇ ਵਹਾਅ ਕਾਰਨ ਇਹ cheap jerseys ਲਾਸ਼ਾਂ ਪੰਜਾਬ ਤੋਂ ਹੋ ਸਕਦੀਆਂ ਹਨ।
ਪੁਲਿਸ ਨੇ ਹਿਮਾਚਲ ਤੇ ਪੰਜਾਬ ਪੁਲਿਸ ਤੋਂ ਲਾਪਤਾ ਲੋਕਾਂ ਦੀ ਸੂਚੀ ਮੰਗੀ ਹੈ।