• Home »
  • ਖਬਰਾਂ
  • » ਆਪ ਚੋਣ ਗੜਬੜੀ ਦੇ ਸ਼ੱਕ ਕਾਰਨ ਕੋਰਟ ਜਾ ਸਕਦੀ ਹੈ-ਚੋਣ ਕਮਿਸ਼ਨ

ਆਪ ਚੋਣ ਗੜਬੜੀ ਦੇ ਸ਼ੱਕ ਕਾਰਨ ਕੋਰਟ ਜਾ ਸਕਦੀ ਹੈ-ਚੋਣ ਕਮਿਸ਼ਨ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਵਲੋਂ ਖਦਸ਼ਾ ਜ਼ਾਹਰ ਕੀਤਾ ਗਿਆ ਸੀ ਕਿ ਪੰਜਾਬ ਚੋਣਾਂ ਦੇ ਨਤੀਜਿਆਂ ਵਿੱਚ ਗੜਬੜੀ ਹੋਈ ਹੈ। ਇਸ ਗੱਲ ਨੂੰ ਲੈ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਕਮਿਸ਼ਨ ਨੂੰ ਵੀ ਮਿਲ ਚੁੱਕੇ ਹਨ।
ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਆਖਿਆ ਹੈ ਕਿ ਜੇਕਰ ਪੰਜਾਬ ਚੋਣਾਂ ਵਿੱਚ ਪਈਆਂ ਵੋਟਾਂ ਉਤੇ ਉਸ ਨੂੰ ਕੁਝ ਸ਼ੱਕ ਹੈ ਤਾਂ ਉਹ cheap football jerseys ਇਸ ਦੀ ਤਸਦੀਕ ਕਰਵਾ ਸਕਦੀ ਹੈ। ਚੋਣ ਕਮਿਸ਼ਨ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਇਸ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੋਣ ਪਟੀਸ਼ਨ ਦਾਖ਼ਲ VFX ਕਰਨ ਲਈ ਆਜ਼ਾਦ ਹੈ। ਚੋਣ ਕਮਿਸ਼ਨ ਨੇ ਸਖ਼ਤ ਸ਼ਬਦਾਂ ਵਾਲੇ ਪੱਤਰ ਵਿੱਚ ਕਿਹਾ ਕਿ ‘ਆਪ’ ਨੂੰ ਪੜਚੋਲ ਕਰਨੀ ਚਾਹੀਦੀ ਹੈ NFL Jerseys China ਕਿ ਪਾਰਟੀ ਉਮੀਦਾਂ ਮੁਤਾਬਕ ਕਾਰਗੁਜ਼ਾਰੀ ਕਿਉਂ ਨਹੀਂ ਦਿਖਾ jordan retro 1 ਸਕੀ ਅਤੇ ਤੁਹਾਡੀ ਪਾਰਟੀ ਦੀ ਚੋਣਾਂ ਵਿੱਚ ਗ਼ੈਰਤਸੱਲੀਬਖ਼ਸ਼ ਕਾਰਗੁਜ਼ਾਰੀ ਲਈ ਈਵੀਐਮਜ਼ ਨਾਲ ਛੇੜ-ਛਾੜ ਦੇ ਦੋਸ਼ ਲਾਉਣਾ ਜਾਇਜ਼ ਨਹੀਂ ਹੈ।