• Home »
  • ਖਬਰਾਂ
  • » 72 ਘੰਟਿਆਂ ਲਈ ਈ ਵੀ ਐਮਜ਼ ਸਾਨੂੰ ਦਿਓ-ਕੇਜਰੀਵਾਲ

72 ਘੰਟਿਆਂ ਲਈ ਈ ਵੀ ਐਮਜ਼ ਸਾਨੂੰ ਦਿਓ-ਕੇਜਰੀਵਾਲ

-ਪੰਜਾਬੀਲੋਕ ਬਿਊਰੋ
ਚੋਣ ਕਮਿਸ਼ਨ ਵਲੋਂ ਬੇਸ਼ੱਕ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਖਤ Fırında ਲਹਿਜ਼ੇ ਵਿੱਚ ਕਿਹਾ ਗਿਆ ਹੈ ਕਿ ਜੇ ਈ ਵੀ ਐਮਜ਼ ਵਿੱਚ ਗੜਬੜੀ ਦਾ ਸ਼ੱਕ ਹੈ Oakleys sunglasses Outlet ਤਾਂ ਕੋਰਟ ਜਾ ਕੇ ਜਾਂਚ ਕਰਵਾ ਲੈਣ, ਰਾਹ ਪੱਧਰਾ cheap oakleys ਹੈ। ਪਰ ਕੇਜਰੀਵਾਲ ਨੇ ਚਿੱਠੀ ਲਿਖ cheap nfl jerseys ਕੇ ਚੋਣ ਕਮਿਸ਼ਨ ਨੂੰ ਚੈਲੇਂਜ ਕੀਤਾ ਹੈ ਕਿ ਸਾਨੂੰ 72 ਘੰਟਿਆਂ ਲਈ ਆਪਣੀ ਟੀ ਵੀ ਐਮ ਦਿਓ, ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਨੂੰ ਰੀਡ ਤੇ ਰੀਰਾਈਟ ਕਿਵੇਂ ਕਿਵੇਂ ਕੀਤਾ ਜਾ ਸਕਦਾ ਹੈ। ਕੇਜਰੀਵਾਲ ਨੇ ਰਾਜੌਰੀ ਗਾਰਡਨ ਜਿਮਨੀ ਚੋਣ ਲਈ ਈ ਵੀ ਐਮਜ਼ ਯੂ ਪੀ ਤੋਂ ਮੰਗਵਾਉਣ ‘ਤੇ ਵੀ ਇਤਰਾਜ਼ ਜਤਾਇਆ ਹੈ ਤੇ ਚੋਣ ਬੈਲੇਟ ਪੇਪਰ ਜ਼ਰੀਏ ਕਰਵਾਉਣ ਦੀ ਮੰਗ ਰੱਖੀ ਹੈ।  ਕਾਨੂੰਨਨ ਕੋਈ ਵੀ ਈ ਵੀ ਐਮ 45 ਦਿਨਾਂ ਤੱਕ ਦੁਬਾਰਾ ਵਰਤੀ ਨਹੀਂ ਜਾ ਸਕਦੀ, ਪਰ ਚੋਣ ਕਮਿਸ਼ਨ ਨੇ ਕਾਨੂੰਨ ਦੀਆਂ ਧੱਜੀਆਂ ਉਡਾਅ ਕੇ ਮੱਦ ਪ੍ਰਦੇਸ਼ Ray Ban Sunglasses ਦੀ ਚੋਣ ਲਈ ਯੂ ਪੀ ਤੋਂ ਈ ਵੀ ਐਮ ਘੱਲੀਆਂ।
ਪੰਜਾਬ ਚੋਣਾਂ ਦੀ ਹਾਰ ‘ਤੇ ਕਟਾਖਸ਼ ਕਰਦਿਆਂ ਚੋਣ ਕਮਿਸ਼ਨ ਨੇ cheap oakleys sunglasses ਆਮ ਆਦਮੀ ਪਾਰਟੀ ਨੂੰ ਆਤਮ ਵਿਸ਼ਲੇਸ਼ਣ ਕਰਨ ਦੀ ਸਲਾਹ ਵੀ ਦਿੱਤੀ ਸੀ, ਜਿਸ ‘ਤੇ ਅਰਵਿੰਦ ਨੇ ਕਿਹਾ ਕਿ ਸਲਾਹ ਦੇਣ ਲਈ ਧੰਨਵਾਦ, ਅਸੀਂ ਸੋਚਦੇ ਹਾਂ ਕਿ ਕਿਉਂ ਨਾ ਚੋਣ ਕਮਿਸ਼ਨਰ ਨੂੰ ਆਪਣੀ ਪੀ ਏ ਸੀ ਵਿੱਚ ਸ਼ਾਮਲ ਕਰ ਲਈਏ।
ਯਾਦ ਰਹੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਫੜੀਆਂ ਗਈਆਂ ਈ ਵੀ ਐਮਜ਼ ਦਾ ਮੁੱਦਾ ਚੋਣ ਕਮਿਸ਼ਨ ਕੋਲ ਚੁੱਕਿਆ ਸੀ, ਇਹਨਾਂ ਮਸ਼ੀਨਾਂ ਵਿੱਚ ਜਿਹੜਾ ਮਰਜ਼ੀ ਬਟਨ ਦਬਾਓ, ਵੋਟ ਭਾਜਪਾ ਨੂੰ ਪੈ ਰਹੀ ਸੀ, ਦੋਵੇਂ ਪਾਰਟੀਆਂ ਨੇ ਕਿਹਾ ਹੈ ਕਿ ਯੂ ਪੀ ਵਿੱਚ ਈ ਵੀ ਐਮਜ਼ ਵਿੱਚ ਇਸੇ ਤਰਾਂ ਗੜਬੜੀ ਕਰਵਾ ਕੇ ਬੀ ਜੇ ਪੀ ਚੋਣ ਜਿੱਤੀ ਹੈ।