• Home »
  • ਖਬਰਾਂ
  • » ਸਰਕਾਰੀ ਵਿੱਦਿਅਕ ਢਾਂਚਾ ਸੁਧਾਰੂ ਮੋਦੀ ਸਰਕਾਰ!!

ਸਰਕਾਰੀ ਵਿੱਦਿਅਕ ਢਾਂਚਾ ਸੁਧਾਰੂ ਮੋਦੀ ਸਰਕਾਰ!!

-ਪੰਜਾਬੀਲੋਕ ਬਿਊਰੋ
ਮੋਦੀ ਸਰਕਾਰ ਦੇ ਐਲਾਨਨਾਮੇ ਵਾਹਵਾ ਚਰਚਾ ਬਟੋਰਦੇ ਰਹਿੰਦੇ ਨੇ, ਅਚਾਨਕ ਹੀ ਨਵਾਂ ਐਲਾਨ ਆ ਟਪਕਦਾ ਹੈ। ਦੇਸ਼ ਦੇ ਸਰਕਾਰੀ ਵਿੱਦਿਅਕ RESTAURANT ਢਾਂਚੇ ਨੂੰ ਦਰੁਸਤ ਕਰਨ ਲਈ Cheap Jordan Shoes ਮੋਦੀ ਸਰਕਾਰ ਇਕ Cheap Ray Bans ਯੋਜਨਾ ਬਣਾ ਰਹੀ ਹੈ ਕਿ ਸਕੂਲਾਂ ਵਿੱਚ ਰੀਅਲ ਟਾਈਮ ਮਾਨੀਟਰਿੰਗ ਸਿਸਟਮ ਲਾਗੂ ਹੋਵੇਗਾ, ਅਧਿਆਪਕਾਂ ਦੀ ਬਾਇਓਮੈਟਰਿਕ ਹਾਜ਼ਰੀ ਲੱਗੇ, ਅਧਿਆਪਕਾਂ ਦਾ ਰਿਪੋਰਟ ਕਾਰਡ ਵਿਦਿਆਰਥੀਆਂ ਦੇ ਨਤੀਜਿਆਂ ਤੇ fake ray bans ਸਕੂਲ ਦੇ ਕੰਮ oakley sunglasses cheap ਦੇ ਅਧਾਰ ‘ਤੇ ਤਿਆਰ ਹੋਵੇ। ਵਿਦਿਆਰਥੀ ਤੇ ਉਹਨਾਂ Wholesale Jerseys ਦੇ ਮਾਪੇ ਵੀ ਅਧਿਆਪਕਾਂ ਬਾਰੇ ਫੀਡਬੈਕ ਦੇਣ।
ਸਰਕਾਰ ਨੂੰ ਇਕ ਰਿਪੋਰਟ ਮਿਲੀ ਸੀ ਕਿ ਦੇਸ਼ ਦੇ ਸਰਕਾਰੀ ਵਿਦਿਅਕ ਮਿਆਰ ਵਿੱਚ ਲਗਾਤਾਰ  ਗਿਰਾਵਟ ਆ ਰਹੀ ਹੈ ਤੇ ਬੱਚਿਆਂ ਦੀ ਗਿਣਤੀ ਸਿਰਫ ਮਿਡ ਡੇਅ ਸਹੂਲਤ ਤੱਕ ਹੀ ਰਹਿੰਦੀ ਹੈ, ਭਾਵ ਅੱਠਵੀਂ ਜਮਾਤ ਤੱਕ, ਇਸ ਨੂੰ ਮੋਦੀ ਸਰਕਾਰ ਸੁਧਾਰਨਾ ਚਾਹੁੰਦੀ ਹੈ।