• Home »
  • ਖਬਰਾਂ
  • » ਪੰਥ ਨੂੰ ਪਤਾ ਹੈ ਅਸਲੀ ਜਥੇਦਾਰ ਕੌਣ-ਗਿਆਨੀ ਗੁਰਬਚਨ ਸਿੰਘ

ਪੰਥ ਨੂੰ ਪਤਾ ਹੈ ਅਸਲੀ ਜਥੇਦਾਰ ਕੌਣ-ਗਿਆਨੀ ਗੁਰਬਚਨ ਸਿੰਘ

ਡੇਰਾ ਸਿਰਸਾ ਤੋਂ ਵੋਟਾਂ ਮੰਗਣ ਗਏਵੱਖ ਵੱਖ ਸਿਆਸੀ ਪਾਰਟੀਆਂ ਦੇ 40 ਨੇਤਾਵਾਂ ਨੂੰ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰਾਂ ਨੇ 15 ਮਾਰਚ ਤੇ ਫੇਰ 30 ਮਾਰਚ ਨੂੰ ਤਲਬ ਕੀਤਾ ਸੀ, ਪਰ ਕੋਈਵੀ ਪੇਸ਼ ਨਾ jordan retro 1 ਹੋਇਆ, ਹੁਣ ਇਹਨਾਂ ਨੂੰ 20 ਅਪ੍ਰੈਲ ਨੂੰ ਸੱਦਿਆ ਹੈ।
ਇਸ ‘ਤੇ ਕਟਾਖਸ਼ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪੰਥ ਨੂੰ ਪਤਾ ਹੈ ਕਿ ਅਸਲੀ ਜਥੇਦਾਰ ਕੌਣ ਨੇ।<br oakley outlet />
ਨਾਲ ਹੀ Wholesale Jerseys ਉਹਨਾਂ ਕਿਹਾ ਕਿ ਇਸ ਮਾਮਲੇ ‘ਤੇ ਅਗਲੀ ਬੈਠਕ 4 ਅਪ੍ਰੈਲ ਨੂੰ Fez ਹੋ ਰਹੀ ਹੈ, ਤੇ ਇਹ ਦੋਸ਼ ਵੀ ਨਕਾਰੇ ਕਿ ਬਾਦਲ ਦਲ ਦੇ ਪ੍ਰਭਾਵ ਕਾਰਨ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਮਾਮਲੇ ਵਿੱਚ ਐਸ ਜੀ ਪੀ ਸੀ ਦੀ ਜਾਂਚ ਕਮੇਟੀ ਤੇ ਸਰਬੱਤ ਖਾਲਸਾ ਦੇ ਜਥੇਦਾਰਾਂ ਵਲੋਂ ਬਣਾਈ ਕਮੇਟੀ ਵਿੱਚ ਪਾਏ ਗਏ ਦੋਸ਼ੀ ਇਕੋ ਹੀ ਨੇ, ਪਰ ਸਜ਼ਾ ਬਾਦਲਕੇ ਜਥੇਦਾਰਾਂ ਵਲੋਂ ਵੱਖਰੀ ਦਿੱਤੀ ਜਾਵੇਗੀ ਤੇ cheap nfl jerseys ਸਰਬੱਤ ਖਾਲਸਾ ਵਾਲੇ ਜਥੇਦਾਰਾਂ ਵਲੋਂ ਵੱਖਰੀ ਲਾਈ ਜਾਵੇਗੀ।

Cheap Oakleys Sunglasses