• Home »
  • ਖਬਰਾਂ
  • » ਪੀਰੀਅਡਜ਼ ਦੀ ਜਾਂਚ ਲਈ 70 ਕੁੜੀਆਂ ਕੀਤੀਆਂ ਨਿਰਵਸਤਰ

ਪੀਰੀਅਡਜ਼ ਦੀ ਜਾਂਚ ਲਈ 70 ਕੁੜੀਆਂ ਕੀਤੀਆਂ ਨਿਰਵਸਤਰ

-ਪੰਜਾਬੀਲੋਕ ਬਿਊਰੋ
Îਮੁਜ਼ੱਫਰਨਗਰ ਵਿੱਚ ਇਕ ਹੋਸਟਲ ਦੀ ਵਾਰਡਨ ਨੇ 70 ਕੁੜੀਆਂ ਨੂੰ ਇਸ ਕਰਕੇ throwback jerseys ਨਿਰਵਸਤਰ ਕਰ ਦਿੱਤਾ ਕਿ جامعة ਉਹ ਪਤਾ ਕਰਨਾ ਚਾਹੁੰਦੀ ਸੀ ਕਿ ਕਿਸ ਕਿਸ ਕੁੜੀ ਨੂੰ ਪੀਰੀਅਡਜ਼ ਆਏ ਨੇ। ਅਸਲ ਵਿੱਚ ਹੋਸਟਲ cheap ray ban sungalsses ਦੀ ਟਾਇਲਟ ਵਿੱਚ ਬਲੱਡ ਦੇ ਧੱਬੇ ਮਿਲੇ ਸਨ, ਜਿਸ ਤੋਂ ਵਾਰਡਨ ਭੜਕ ਗਈ ਕਿ ਕਿਸ ਕੁੜੀ ਨੇ ਪਾਣੀ ਨਹੀਂ ਰੋੜਿਆ, Baratas Replicas Ray Ban ਇਸ ਵਾਸਤੇ ਉਸ ਨੇ Ray Ban Sunglasses ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਕਾਰਾ ਕੀਤਾ, ਕੁੜੀਆਂ ਨੇ ਬਾਅਦ ਵਿੱਚ ਇਸ ‘ਤੇ ਵਿਰੋਧ ਜਤਾਇਆ, ਮਾਮਲਾ ਕੱਲ ਵਾਪਰਿਆ, ਕੁੜੀਆਂ ਦੇ ਮਾਪਿਆਂ ਨੇ ਪ੍ਰਸ਼ਾਸਨ ਤੱਕ ਸ਼ਿਕਾਇਤ ਪੁਚਾਈ, ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।