• Home »
  • ਖਬਰਾਂ
  • » ਮੌੜ ਮੰਡੀ ਧਮਾਕੇ ਵਿੱਚ ਜ਼ਖਮੀ ਇੱਕ ਹੋਰ ਬੱਚੇ ਦੀ ਮੌਤ

ਮੌੜ ਮੰਡੀ ਧਮਾਕੇ ਵਿੱਚ ਜ਼ਖਮੀ ਇੱਕ ਹੋਰ ਬੱਚੇ ਦੀ ਮੌਤ

-ਪੰਜਾਬੀਲੋਕ ਬਿਊਰੋ
ਮੌੜ ਮੰਡੀ ਧਮਾਕੇ ਵਿੱਚ ਜ਼ਖਮੀ ਹੋਏ ਇੱਕ ਹੋਰ ਬੱਚੇ ਦੀ ਅੱਜ ਲੁਧਿਆਣਾ ਦੇ ਹਸਪਤਾਲ ਵਿੱਚ ਮੌਤ ਹੌਣ ਮਗਰੋਂ ਧਮਾਕੇ ਦੀ ਯਾਦ ਫਿਰ ਤਾਜ਼ਾ ਹੋ ਗਈ ਹੈ।ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਸ਼ੱਕ ਦੀ ਸੂਈ ਸਿਰਸਾ ਦੇ ਰਹਿਣ ਵਾਲੇ ਇੱਕ ਵਿਅਕਤੀ ਉੱਤੇ ਜਾ ਟਿਕੀ ਹੈ।ਹਾਲਾਂਕਿ ਇਹ ਵਿਅਕਤੀ ਕੌਣ ਹੈ ਇਸ ਦੇ ਜ਼ਿਆਦਾ ਵੇਰਵੇ ਤਾਂ ਨਹੀਂ ਮਿਲੇ ਪਰ ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਸ ਦਿਨ ਸਿਰਸਾ ਵਿੱਚ ਕਾਫ਼ੀ Baratas Replicas Ray Ban ਫ਼ੋਨ ਕਾਲਿੰਗ ਕੀਤੀਆਂ ਗਈਆਂ।  ਸਿਰਸਾ ਦੇ ਜਿਸ ਵਿਅਕਤੀ ਉੱਤੇ ਪੰਜਾਬ ਪੁਲਿਸ ਨੂੰ ਸ਼ੱਕ ਹੈ, ਉਹ ਉਨਾਂ 654 ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਹੈ ਜਿਸ ਨੇ ਉਸ ਦਿਨ ਮਾਰੂਤੀ 800 ਗੱਡੀ ਲਈ ਬੈਟਰੀ ਖ਼ਰੀਦੀ ਸੀ। hockey jerseys ਧਮਾਕੇ ਲਈ ਮਾਰੂਤੀ 800 ਗੱਡੀ ਦਾ ਹੀ ਇਸਤੇਮਾਲ ਕੀਤਾ ਗਿਆ cheap nfl jerseys ਸੀ। ਪੁਲਿਸ ਵੱਲੋਂ ਬੈਟਰੀ ਬਣਾਉਣ ਵਾਲੀ ਕੰਪਨੀ Datenschutz ਦੇ ਰਿਕਾਰਡ ਅਨੁਸਾਰ ਅਨੁਸਾਰ ਮੋੜ ਇਲਾਕੇ ਦੇ ਚਾਰ ਸੌ ਕਿੱਲੋਮੀਟਰ ਦੇ ਇਲਾਕੇ ਵਿੱਚ ਕੁਲ 654 wholesale football jerseys china ਬੈਟਰੀਆਂ ਖ਼ਰੀਦੀਆਂ ਗਈਆਂ। ਬੈਟਰੀਆਂ ਖ਼ਰੀਦਣ ਵਾਲੇ 653 ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰ ਚੁੱਕੀ ਹੈ। ਇਨਾਂ ਵਿੱਚੋਂ ਇੱਕ ਵਿਅਕਤੀ ਉੱਤੇ ਹੁਣ ਸ਼ੱਕ ਦੀ ਸੂਈ ਜਾ ਰਹੀ ਹੈ। ਇਹ ਵਿਅਕਤੀ ਸਿਰਸਾ ਦਾ ਰਹਿਣ ਵਾਲਾ ਹੈ।
ਪੰਜਾਬ ਪੁਲਿਸ ਦੀ ਜਾਂਚ ਟੀਮ ਵਿੱਚ ਏਡੀਜੀਪੀ ਗੌਰਵ ਯਾਦਵ, ਬਠਿੰਡਾ ਐਸਐਸਪੀ ਸੁਵਪਨ ਸ਼ਰਮਾ, ਆਈਜੀ (ਕਾਊਂਟਰ ਇੰਟੈਲੀਜੈਂਸ) ਅਮਿੱਤ ਪ੍ਰਸ਼ਾਦ ਤੇ ਹੋਰ ਅਧਿਕਾਰੀ ਸ਼ਾਮਲ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬੈਟਰੀ ਖ਼ਰੀਦਣ ਤੋਂ ਬਾਅਦ ਸਿਰਸਾ ਦੇ ਇਸ ਵਿਅਕਤੀ ਨੇ ਕਿਸੇ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ। ਜਿਸ ਕੰਪਨੀ ਦੀ ਬੈਟਰੀ ਇਸ ਸ਼ੱਕੀ ਵਿਅਕਤੀ ਨੇ ਖ਼ਰੀਦੀ ਉਹ ਗੁੜਗਾਉਂ ਦੀ ਕੰਪਨੀ ਦੀ ਬਣੀ ਹੋਈ ਹੈ ਤੇ ਇਸ ਕੰਪਨੀ ਦੀਆਂ ਸਿਰਸਾ ਵਿੱਚ 13 ਦੁਕਾਨਾਂ, ਬਠਿੰਡਾ, ਡੱਬਵਾਲੀ, ਸਰਦੂਲਗੜ ਤੇ ਕੋਲਿਆਂਵਾਲੀ ਵਿੱਚ ਉਸ ਦਿਨ ਬੈਟਰੀ ਦੀ ਵਿਕਰੀ ਹੋਈ ਹੈ। ਇਨਾਂ ਸਾਰੀਆਂ ਦੁਕਾਨਾਂ ਦੇ ਦੁਕਾਨਦਾਰਾਂ ਤੋਂ ਪੁਲਿਸ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ ਧਮਾਕੇ ਲਈ ਜਿਸ ਕੂਕਰ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਸੁਨਾਮ ਦੀ ਇੱਕ ਕੰਪਨੀ ਦਾ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੂਕਰ 2011 ਵਿੱਚ ਤਿਆਰ ਕੀਤਾ ਗਿਆ ਸੀ। ਸਿਰਸਾ ਦੇ ਜਿਸ ਵਿਅਕਤੀ ਉੱਤੇ ਪੰਜਾਬ ਪੁਲਿਸ ਨੂੰ ਸ਼ੱਕ ਹੈ, ਉਸ ਦਾ ਸਕੈੱਚ ਤਿਆਰ ਕਰਵਾਇਆ ਜਾ ਰਿਹਾ ਹੈ। ਚਾਰ ਫਰਵਰੀ ਨੂੰ ਪੰਜਾਬ wholesale nfl jerseys ਵਿਧਾਨ ਸਭਾ ਚੋਣਾਂ ਤੋਂ ਠੀਕ ਚਾਰ ਦਿਨ ਪਹਿਲੇ ਹੋਏ ਧਮਾਕੇ ਵਿੱਚ 10 ਲੋਕਾਂ ਦੀ ਮੌਤ ਹੋਈ ਸੀ। ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਇਸ ਧਮਾਕੇ 1992 ਮਾਡਲ ਮਾਰੂਤੀ 800 ਦੀ ਵਰਤੋਂ ਕੀਤੀ ਗਈ ਸੀ। ਧਮਾਕੇ ਵਿੱਚ ਜੱਸੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਸਨ। ਯਾਦ ਰਹੇ ਕਿ ਹਰਮਿੰਦਰ ਜੱਸੀ ਡੇਰਾ ਸਿਰਸਾ ਦੇ ਮੁਖੀ ਦਾ ਕੁੜਮ ਹੈ।