• Home »
  • ਖਬਰਾਂ
  • » ਲਾਈ ਡਿਟੈਕਟਰ ਟੈਸਟ ਕਰੂਰਤਾ-ਟਾਈਟਲਰ

ਲਾਈ ਡਿਟੈਕਟਰ ਟੈਸਟ ਕਰੂਰਤਾ-ਟਾਈਟਲਰ

-ਪੰਜਾਬੀਲੋਕ ਬਿਊਰੋ
1984 Baratas Ray Ban ਦੇ ਸਿੱਖ ਕਤਲੇਆਮ ਮਾਮਲੇ ਵਿੱਚ ਤਾਰੀਕ ਪੇ ਤਾਰੀਕ ਦਹਾਕਿਆਂ ਤੋਂ ਪੈਂਦੀ ਆ ਰਹੀ ਹੈ, ਫਾਈਲਾਂ ਬੰਦ ਹੁੰਦੀਆਂ ਨੇ, ਦੁਬਾਰਾ ਖੁੱਲਦੀਆਂ ਨੇ, cheap authentic jordans ਪਰ ਪੀੜਤਾਂ ਨੂੰ ਇਨਸਾਫ ਨਾਮ ਦੀ ਮੱਲ•ਮ ਮਿਲਦੀ ਨਹੀਂ ਦਿਸ ਰਹੀ।
ਇਕ ਮਾਮਲੇ ਵਿੱਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੂੰ ਸੀ ਬੀ ਆਈ ਕਲੀਨ ਚਿੱਟ ਦੇ ਚੁੱਕੀ ਹੈ, ਪਰ ਉਸ ਦੇ ਲਾਈ ਡਿਟੈਕਟਰ ਟੈਸਟ ਦੀ ਮੰਗ ਵੀ ਕੀਤੀ ਹੈ, ਟਾਈਟਲਰ ਕਹਿ ਰਿਹਾ ਹੈ ਕਿ ਉਹ ਟੈਸਟ ਨਹੀਂ ਕਰਵਾਏਗਾ, ਕਿਉਂਕਿ ਇਹ ਤਾਂ ਸਿਰੇ ਦੀ ਕਰੂਰਤਾ cheap football jerseys china ਹੈ, ਭਾਵ ਲਾਈ ਡਿਟੈਕਟਿਵ ਟੈਸਟ ਤਾਂ ਉਸ ‘ਤੇ ਜ਼ੁਲਮ SERVICIOS ਕਰਨ ਦੇ ਬਰਾਬਰ ਹੈ।
ਭਾਈ ਟਾਈਲਟਰ ਸਾਹਿਬ ਜਬਰ ਜ਼ੁਲਮ ਦੀ ਪਰਿਭਾਸ਼ਾ ਨੂੰ ਜ਼ਿਆਦਾ ਚੰਗੀ cheap jerseys ਤਰਾਂ ਜਾਣਦੇ ਨੇ.. ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ..
ਪਰ ਟਾਈਟਲਰ ਦੇ ਵਕੀਲ ਨੇ ਕਿਹਾ ਹੈ ਕਿ ਸੀ ਬੀ ਆਈ ਨੇ ਇਹ ਟੈਸਟ ਕਰਾਉਣ ਦੀ ਵਜਾ ਵੀ ਨਹੀਂ ਦੱਸੀ। ਇਸ ਕਰਕੇ ਇਹਦੀ ਲੋੜ ਨਹੀਂ ਹੈ।
ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਨੂੰ ਹੋਣੀ ਹੈ।