• Home »
  • ਖਬਰਾਂ
  • » ਕਿਤੇ ਸਾਰੇ ਗਾਇਕਵਾੜਾਂ ਦੀ ਹਵਾਈ ਉਡਾਣ ਨਾ ਬੈਨ ਹੋ’ਜੇ

ਕਿਤੇ ਸਾਰੇ ਗਾਇਕਵਾੜਾਂ ਦੀ ਹਵਾਈ ਉਡਾਣ ਨਾ ਬੈਨ ਹੋ’ਜੇ

-ਪੰਜਾਬੀਲੋਕ ਬਿਊਰੋ
ਏਅਰ ਇੰਡੀਆ ਦੇ ਮੁਲਾਜ਼ਮ ਨੂੰ ਜੁੱਤੀਆਂ ਮਾਰਨ ਕਰਕੇ ਚਰਚਾ ਵਿੱਚ ਆਏ ਸ਼ਿਵਸੈਨਾ ਦੇ ਐਮ ਪੀ ਰਵੇਂਦਰ ਗਾਇਕਵਾੜ ‘ਤੇ ਲੱਗਭੱਗ ਸਾਰੀਆਂ ਏਅਰ ਲਾਈਨਜ਼ ਨੇ ਬੈਨ ਲਾ ਦਿੱਤਾ ਹੈ, ਉਹ ਕਦੇ ਰੇਲ ਗੱਡੀ ਰਾਹੀਂ ਤੇ ਕਦੇ ਕਾਰ ਰਾਹੀਂ ਸਫਰ ਕਰ ਰਹੇ ਨੇ, wholesale jerseys ਸ਼ਿਵਸੈਨਾ ਆਪਣੇ ਐਮ ਪੀ ਤੋਂ ਪਾਬੰਦੀ ਹਟਵਾਉਣ ਲਈ ਪੂਰੀ ਵਾਹ ਲਾ ਰਹੀ ਹੈ।Êਪਰ cheap fake oakleys ਗਾਇਕਵਾੜ ਦੇ ਇਕ ਹੋਰ ਸਰਨਾਮੀਏ ਨੂੰ ਵੀ ਬਿਨਾ ਕਿਸੇ ਕਸੂਰ ਦੇ ਸਜ਼ਾ ਮਿਲ ਰਹੀ ਹੈ।
ਭਾਜਪਾ ਦੇ ਲਾਤੂਰ ਤੋਂ ਐਮ ਪੀ ਸੁਨੀਲ ਗਾਇਕਵਾੜ ਨੂੰ ਗਾਇਕਵਾੜ ਹੋਣ ਦੀ ਸਜ਼ਾ ਭੁਗਤਣੀ ਪੈ ਰਹੀ ਹੈ, ਉਸ cheap oakleys sunglasses ਨੂੰ ਹਵਾਈ ਸਫਰ ਦੌਰਾਨ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ, ਉਸ Cheap Ray Ban Sunglasses ਨੂੰ ਬਿਜਨੈਸ ਕਲਾਸ Hareket ਵਿੱਚ ਵੀ ਸਫਰ ਨਹੀਂ ਕਰਨ ਦਿੱਤਾ ਗਿਆ, ਏਅਰਪੋਰਟ ਦੇ ਇਕ ਗਾਰਡ ਨੇ ਵੀ ਐਮ ਪੀ ਸਾਹਿਬ ਨਾਲ ਰੁੱਖਾ ਵਿਹਾਰ ਕੀਤਾ, ਸੁਨੀਲ ਗਾਇਕਵਾੜ ਦਾ ਕਹਿਣਾ ਹੈ ਕਿ ਇਸ ਮਸਲੇ cheap oakleys ਦਾ ਛੇਤੀ ਹੱਲ ਹੋਵੇ ਨਹੀਂ ਤਾਂ ਸਾਰੇ ਗਾਇਕਵਾੜਾਂ ਨੂੰ ਹਵਾਈ ਸਫਰ ਕਰਨਾ ਔਖਾ ਹੋ ਜਾਊ।