• Home »
  • ਖਬਰਾਂ
  • » ਹੁਣ ਅੰਮ੍ਰਿਤਸਰ ਜੇਲ ‘ਚ ਭਿੜੇ ਕੈਦੀ

ਹੁਣ ਅੰਮ੍ਰਿਤਸਰ ਜੇਲ ‘ਚ ਭਿੜੇ ਕੈਦੀ

-ਪੰਜਾਬੀਲੋਕ ਬਿਊਰੋ
ਕੁਝ ਦਿਨ ਪਹਿਲਾਂ ਕਪੂਰਥਲਾ ਮਾਡਰਨ ਜੇਲ ਵਿੱਚ ਗੈਂਗਸਟਰ ਦੋ ਵਾਰ ਭਿੜੇ, ਫੇਰ ਗੁਰਦਾਸਪੁਰ ਵਿੱਚ ਜੋ ਕੁਝ ਹੋਇਆ, ਸਾਰੇ ਜੱਗ ਵਿੱਚ ਵਸਦੇ cheap China Jerseys ਪੰਜਾਬੀਆਂ ਨੇ ਦੇਖਿਆ ਤੇ ਗੈਂਗਸਟਰਾਂ ਮੂਹਰੇ ਪੁਲਿਸ cheap jordan shoes ਆਟੇ ਵਾਲੀਆਂ ਚੱਕੀਆਂ ਵਿੱਚ ਲੁਕਦੀ ਵੇਖੀ..। ਕੈਦੀਆਂ ਦੇ ਇੱਟਾਂ ਰੋੜਿਆਂ ਮੂਹਰੇ ਪੁਲਿਸ ਦੇ ਆਧੁਨਿਕ ਹਥਿਆਰ ਫੇਲ ਹੋਏ।
ਐਨਾ ਕੁਝ ਹੋਣ ਦੇ ਬਾਅਦ ਵੀ ਪ੍ਰਸ਼ਾਸਨ ਨੇ ਕੋਈ ਸਖਤੀ ਨਹੀਂ ਕੀਤੀ, ਹੁਣ ਅੰਮ੍ਰਿਤਸਰ ਜੇਲ ਵਿੱਚ ਕਿਸੇ ਗੱਲੋਂ ਕੈਦੀਆਂ ਦੇ ਦੋ ਗੈਂਗ ਆਪਸ wholesale nfl jerseys ਵਿੱਚ ਭਿੜ ਪਏ, ਜੰਮ ਕੇ ਕੁੱਟਮਾਰ ਹੋਈ, ਇੱਟਾਂ-ਪੱਥਰ ਚੱਲੇ। ਕਈ ਜ਼ਖਮੀ ਹੋਏ ਨੇ। Home ਜੇਲਾਂ ਦੇ ਵਿੱਚ ਕੈਦੀਆਂ ਨੇ ਗੈਂਗ ਬਣਾਏ ਹੋਏ ਨੇ, ਇਕ ਦੂਜੇ ‘ਤੇ ਪੈਂਠ ਸਾਬਤ ਕਰਨ ਲਈ ਅਕਸਰ ਝਗੜੇ ਕਰਦੇ ਨੇ। ਪਰ ਪ੍ਰਸ਼ਾਸਨ ਘੇਸਲ ਵੱਟੀ ਰੱਖਦਾ ਹੈ, ਸ਼ਾਇਦ ਕਿਸੇ ਵੱਡੀ ਵਾਰਦਾਤ ਦੀ ਉਡੀਕ ਹੋ ਰਹੀ ਹੈ।