ਗਊ ਹੱਤਿਆ ‘ਤੇ ਉਮਰਕੈਦ ਦੀ ਸਜ਼ਾ

-ਪੰਜਾਬੀਲੋਕ ਬਿਊਰੋ
ਗੁਜਰਾਤ ਵਿਧਾਨ ਸਭਾ ਨੇ ਇਕ ਨਵਾਂ ਕਾਨੂੰਨ ਪਾਸ ਕੀਤਾ ਹੈ, ਹੁਣ ਇਥੇ ਗਊ ਹੱਤਿਆ ਦੇ ਦੋਸ਼ੀ ਨੂੰ ਉਮਰਕੈਦ ਤੇ ਗਊ ਮਾਸ ਮਿਲਣ ray ban sale ‘ਤੇ 7-10 ਸਾਲ ਤੱਕ ਦੀ ਕੈਦ ਤੇ 1 ਲੱਖ ਤੋਂ 5 ਲੱਖ ਰੁਪਏ ਤੱਕ ਜੁਰਾਨਾ ਹੋ ਸਕਦਾ ਹੈ। ਇਹ ਕਾਨੂੰਨ ਵਿਰੋਧੀ ਧਿਰ cheap oakleys ਦੀ ਗੈਰਹਾਜ਼ਰੀ ਵਿੱਚ ਪਾਸ ਕੀਤਾ ਗਿਆ, ਜਿਸ cheap nfl jerseys ਵਿੱਚ ਪੁਲਿਸ Damp ਨੂੰ ਵੀ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਨੇ। ਇਸ ਕਾਨੂੰਨ ਮੁਤਾਬਕ ਜਿਹਨਾਂ ਕੋਲ ਜਾਨਵਰ ਖਰੀਦਣ-ਵੇਚਣ ਦਾ Fake Ray Bans ਲਸੰਸ ਹੈ, ਉਹ ਵੀ ਇਹ ਕੰਮ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਕਰ ਸਕਣਗੇ।