• Home »
  • ਖਬਰਾਂ
  • » ਫਾਸਟ ਵੇਅ ਮਾਫੀਆ ਦੇ ਕਾਰੇ ਚਰਚਾ ‘ਚ

ਫਾਸਟ ਵੇਅ ਮਾਫੀਆ ਦੇ ਕਾਰੇ ਚਰਚਾ ‘ਚ

-ਪੰਜਾਬੀਲੋਕ ਬਿਊਰੋ
ਬਾਦਲ ਸਰਕਾਰ ਦੇ ਕਾਰਜਕਾਲ ਦੇ ਕਾਲੇ ਕਾਰਨਾਮੇ jordans for sale ਨਿੱਤ ਦਿਨ ਮੀਡੀਆ ਦੀਆਂ ਸੁਰਖੀਆਂ ਵਿੱਚ ਛਾਅ ਰਹੇ ਨੇ। ਕਬੱਡੀ ਕੱਪ cheap ray bans ਦੌਰਾਨ ਫੰਡਾਂ ਦੀ ਪਈ ਕਬੱਡੀ, ਪਾਵਰਕਾਮ ਦੇ ਘਪਲਿਆਂ ਦਾ ਬੋਝ ਆਮ ਲੋਕਾਂ ‘ਤੇ ਪੈਣ ਦੀਆਂ ਚਰਚਾ ਤੋਂ ਬਾਅਦ ਕੇਬਲ ਮਾਫੀਆ ਦੇ ਮਾਮਲੇ ਚਰਚਾ ਬਟੋਰ ਰਹੇ ਨੇ।
ਪਿਛਲੇ 10 ਸਾਲਾਂ ਵਿੱਚ ਫਾਸਟ ਵੇਅ ਨੈਟਵਰਕ ਖਿਲਾਫ ਸਿਗਨਲ ਚੋਰੀ ਤੇ ਛੋਟੇ ਅਪ੍ਰੇਟਰਾਂ ਨੂੰ ਧਮਕਾਉਣ ਦੀਆਂ 500 ਤੋਂ ਵੱਧ ਸ਼ਿਕਾਇਤਾਂ ਆਈਆਂ ਪਰ ਕੇਸ ਇਕ ਵੀ ਦਰਜ ਨਾ ਹੋਇਆ।
ਇਕ ਡਿਸ਼ ਟੀ ਵੀ wholesale jerseys ਨੇ 15 ਫਰਵਰੀ 2008 ਨੂੰ ਮਨਿਸਟਰੀ ਆਫ ਇਨਫਰਮੇਸ਼ਨ ਐਂਡ ਬ੍ਰਾਡਕਾਸਟਿੰਗ ਨੂੰ ਸ਼ਿਕਾਇਤ ਕੀਤੀ ਸੀ, ਕਿ ਫੈਸਟ ਵੇਅ ਸਿਗਨਲ ਚੋਰੀ ਕਰ ਰਿਹਾ ਹੈ, ਮਨਿਸਟਰੀ ਦੇ ਜੁਆਇੰਟ ਸੈਕਟਰੀ ਨੇ 25 ਫਰਵਰੀ ਨੂੰ ਪੰਜਾਬ ਦੇ ਵੇਲੇ ਦੇ ਚੀਫ ਸੈਕਟਰੀ ਨੂੰ ਜਾਂਚ ਕਰਵਾ ਕੇ ਰਿਪੋਰਟ ਭੇਜਣ ਨੂੰ ਕਿਹਾ, ਪਰ ਜਨਾਬ ਸੈਕਟਰੀ ਨੇ 6 ਮਹੀਨੇ ਚਿੱਠੀ ਹੀ ਨੱਪੀ ਰੱਖੀ, ਫੇਰ ਅੰਮ੍ਰਿਤਸਰ ਦੇ ਵੇਲੇ ਦੇ ਡੀ ਸੀ ਕਾਹਨ ਸਿੰਘ ਪੰਨੂੰ ਨੂੰ ਜਾਂਚ ਵਾਲੀ артистов ਚਿੱਠੀ ਭੇਜ ਦਿੱਤੀ, ਪੰਨੂੰ ਨੂੰ ਕੇਸ ਐਸ ਐਸ ਪੀ ਨੂੰ ਰੈਫਰ ਕਰਤਾ ਤੇ ਐਸ ਐਸ ਪੀ ਨੇ ਡੀ ਐਸ ਪੀ ਨੂੰ ਕਹਿ ਦਿੱਤਾ, ਤੇ ਡੀ ਐਸ ਪੀ ਨੇ ਇਕ ਕਾਂਸਟੇਬਲ ਨੂੰ ਜਾਂਚ cheap nfl jerseys ਕਰਨ ਲਈ ਕਹਿ ਦਿੱਤਾ, ਜੀਹਨੇ ਰਿਪੋਰਟ ਦਿੱਤੀ ਕਿ ਦੋਸ਼ ਝੂਠੇ ਨੇ।
10 ਸਾਲਾਂ ਵਿੱਚ 300 ਤੋਂ ਵੱਧ ਕੇਬਲ ਅਪ੍ਰੇਰਟਰਾਂ ਨੇ ਫਾਸਟ ਵੇਅ ਮੂਹਰੇ ਗੋਡੇ ਟੇਕ ਦਿੱਤੇ, ਤੇ ਉਸ ਤੋਂ ਪੈਸੇ ਦੇ ਕੇ ਸਿਗਨਲ ਖਰੀਦਣੇ ਸ਼ੁਰੂ ਕਰ ਦਿੱਤੇ। cheap jordan shoes  ਪਰ ਕਈ ਅੜੇ ਰਹੇ, ਤੇ ਕਾਰੋਬਾਰ ਛੱਡ ਗਏ।
ਸੰਕੇਤ ਮਿਲ ਰਹੇ ਨੇ ਕਿ ਹੁਣ ਕੇਬਲ ਮਾਫੀਆ ‘ਤੇ ਸ਼ਿਕੰਜਾ ਕਸਿਆ ਜਾਵੇਗਾ।