• Home »
  • ਖਬਰਾਂ
  • » ਡਕੈਤੀ ਦੀ ਯੋਜਨਾ ਬਣਾਉਂਦੇ ਹਥਿਆਰਬੰਦ ਕਾਬੂ

ਡਕੈਤੀ ਦੀ ਯੋਜਨਾ ਬਣਾਉਂਦੇ ਹਥਿਆਰਬੰਦ ਕਾਬੂ

ਪੰਜਾਬੀਲੋਕ cheap nfl jerseys ਬਿਊਰੋ
ਬੀਤੇ ਦਿਨ ਜਗਰਾਉਂ ਪੁਲਿਸ ਨੇ ਟਰੱਕ ਯੂਨੀਅਨ ਦਫਤਰ ਵਿਚੋਂ ਕੁਝ ਨੌਜਵਾਨਾਂ ਨੂੰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਸੀ, ਉਦੋਂ Diversion ਕਿਹਾ ਗਿਆ ਸੀ ਕਿ ਇਹ ਯੂਨੀਅਨ ‘ਤੇ ਕਬਜ਼ੇ ਦੀ ਨੀਅਤ ਨਾਲ ਆਏ ਸਨ, ਪਰ ਹੁਣ ਪੁਲਿਸ ਕਹਿ ਰਹੀ ਹੈ ਕਿ ਇਹ ਨੌਜਵਾਨ ਤਾਂ ਕਿਸੇ ਵੱਡੀ ਡਕੈਤੀ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ ਕਿ ਪੁਲਿਸ ਦੇ ਅੜਿੱਕੇ ਚੜ ਗਏ। ਪੁਲਿਸ ਕਹਿੰਦੀ ਜਾਂਚ ਕਰ ਰਹੇ ਹਾਂ ਕਿ ਇਹ ਕੀਹਦੇ Cheap nfl Jerseys ਕਹਿਣ ‘ਤੇ ਡਕੈਤੀ ਦੀ ਯੋਜਨਾ ਬਣਾ ਰਹੇ ਸਨ ਤੇ ਡਕੈਤੀ ਕਰਨੀ ਕਿੱਥੇ ਸੀ?
ਪੰਜਾਬ ਪੁਲਿਸ ਹੈ ਮੁਰਦੇ ਬੁਲਾਉਣ ਦਾ ਵੱਲ ਜਾਣਦੀ ਐ,. ਪਤਾ ਕਰਕੇ ਹੀ ਦਮ ਲਊ ਕਿ ਕੀਹਦੇ ਕਹਿਣ Fake Oakleys ‘ਤੇ ਡਕੈਤੀ ਮਾਰਨੀ ਸੀ ਤੇ ਕਿੱਥੇ ਮਾਰਨੀ ਸੀ..